ਚੰਦਰਯਾਨ-3 ਪ੍ਰਗਿਆਨ ਰੋਵਰ ਨੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ – punjabitribuneonline.com

0
253


ਬੰਗਲੌਰ, 30 ਅਗਸਤ

ਚੰਦਰਯਾਨ-3 ਮਿਸ਼ਨ ਦੇ ‘ਪ੍ਰਗਿਆਨ’ ਰੋਵਰ ਨੇ ਅੱਜ ‘ਵਿਕਰਮ’ ਲੈਂਡਰ ਦੀ ਤਸਵੀਰ ਖਿੱਚੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ ਹੈ। ਇਸਰੋ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਰੋਵਰ ’ਤੇ ਲੱਗੇ ਨੇਵੀਗੇਸ਼ਨ ਕੈਮਰੇ ਵੱਲੋਂ ਖਿੱਚੀ ਗਈ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਸਮਾਈਲ ਪਲੀਜ਼, ਪ੍ਰਗਿਆਨ ਰੋਵਰ ਨੇ ਅੱਜ ਸਵੇਰੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ।’



News Source link