ਚੰਡੀਗੜ੍ਹ ਵਿੱਚ ਮੀਂਹ ਨਾਲ ਗਰਮੀ ਤੋਂ ਰਾਹਤ

Must read


ਚੰਡੀਗੜ੍ਹ, 6 ਜੁਲਾਈ

ਚੰਡੀਗੜ੍ਹ ਵਿੱਚ ਅੱਜ ਦੋ ਦਿਨ ਦੇ ਸੋਕੇ ਤੋਂ ਬਾਅਦ ਭਰਵਾਂ ਮੀਂਹ ਪੈ ਰਿਹਾ ਹੈ। ਇਹ ਮੀਂਹ ਅੱਜ ਸਵੇਰ ਅੱਠ ਵਜੇ ਸ਼ੁਰੂ ਹੋਇਆ। ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਮੁਹਾਲੀ ਤੇ ਪੰਚਕੂਲਾ ਵਿਚ ਅੱਜ ਮੀਂਹ ਪੈਣ ਦੀਆਂ ਖਬਰਾਂ ਹਨ। ਲਗਾਤਾਰ ਮੀਂਹ ਪੈਣ ਤੋਂ ਬਾਅਦ ਪਾਰਾ ਵੀ ਡਿੱਗ ਗਿਆ ਹੈ। ਮੌਸਮ ਵਿਭਾਗ ਵਲੋਂ ਭਲਕੇ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

 



News Source link

- Advertisement -

More articles

- Advertisement -

Latest article