ਚੰਡੀਗੜ੍ਹ ਦੇ ਸੈਕਟਰ 29ਡੀ ਦੀ ਲੋਹਾ ਮਾਰਕੀਟ ਵਿਚ ਦੇਰ ਰਾਤ 12 ਵਜੇ ਦੇ ਕਰੀਬ ਅੱਗ ਲੱਗੀ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 2 ਜੂਨ

ਇੱਥੇ ਸੈਕਟਰ 29 ਡੀ ਦੀ ਲੋਹਾ ਮਾਰਕੀਟ ਵਿਚ ਦੇਰ ਰਾਤ 12 ਵਜੇ ਦੇ ਕਰੀਬ ਇਕ ਦੁਕਾਨ ਵਿਚ ਅੱਗ ਲੱਗ ਗਈ। ਦੁਕਾਨ ਵਿਚ ਫਾਇਬਰ ਦਾ ਸਮਾਨ ਪਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਪਰ ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ਉਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।



News Source link

- Advertisement -

More articles

- Advertisement -

Latest article