ਚੌਬੇ ਨੇ ਭੂਟੀਆ ਨੂੰ ਹਰਾਇਆ: ਭਾਰਤੀ ਫੁੱਟਬਾਲ ਫੈਡਰੇਸ਼ਨ ਦੇ ਪਹਿਲੇ ਖਿਡਾਰੀ ਪ੍ਰਧਾਨ ਬਣੇ

0
249


ਨਵੀਂ ਦਿੱਲੀ, 2 ਸਤੰਬਰ

ਆਪਣੇ 85 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ ਕਲਿਆਣ ਚੌਬੇ ਦੇ ਰੂਪ ਵਿੱਚ ਅਜਿਹਾ ਪ੍ਰਧਾਨ ਮਿਲਿਆ ਹੈ ਜਿਹੜਾ ਕਦੇ ਖਿਡਾਰੀ ਹੁੰਦਾ ਸੀ। ਚੌਬੇ ਨੇ ਪ੍ਰਧਾਨ ਦੇ ਅਹੁਦੇ ਲਈ ਚੋਣ ਵਿੱਚ ਸਾਬਕਾ ਫੁੱਟਬਾਲਰ ਬਾਇਚੁੰਗ ਭੂਟੀਆ ਨੂੰ ਹਰਾਇਆ। ਮੋਹਨ ਬਾਗਾਨ ਅਤੇ ਈਸਟ ਬੰਗਾਲ ਦੇ ਸਾਬਕਾ ਗੋਲਕੀਪਰ 45 ਸਾਲਾ ਚੌਬੇ ਨੇ 33-1 ਨਾਲ ਜਿੱਤ ਦਰਜ ਕੀਤੀ। 





News Source link

LEAVE A REPLY

Please enter your comment!
Please enter your name here