ਚੀਨ ਵੱਲੋਂ ਮਿਜ਼ਾਈਲ ਦੀ ਪਰਖ

Must read


ਪੇਈਚਿੰਗ, 20 ਜੂਨ

ਚੀਨ ਨੇ ਹਵਾ ਵਿੱਚ ਦੁਸ਼ਮਣ ਦੀ ਮਿਜ਼ਾਈਲ ਨੂੰ ਫੁੰਡਣ ਵਾਲੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਚੀਨ ਦੇ ਰੱਖਿਆ ਮੰਤਰਾਲੇ ਵੱਲੋਂ ਐਤਵਾਰ ਦੇਰ ਰਾਤ ਜਾਰੀ ਬਿਆਨ ਵਿੱਚ ਮਿਜ਼ਾਈਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਪਰਖ ਰੱਖਿਆ ਦੇ ਲਿਹਾਜ਼ ਤੋਂ ਕੀਤੀ ਹੈਅ ਤੇ ਇਹ ਕਿਸੇ ਦੇਸ਼ ਨੂੰ ਨਿਸ਼ਾਨੇ ’ਤੇ ਰੱਖ ਕੇ ਨਹੀਂ ਕੀਤੀ ਗਈ। 





News Source link

- Advertisement -

More articles

- Advertisement -

Latest article