ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਸੰਮੇਲਨ ਸਮਾਪਤ, ਜਿਨਪਿੰਗ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਸੰਵਿਧਾਨ ’ਚ ਤਬਦੀਲੀਆਂ ਲਈ ਮਤਾ ਪਾਸ

0
255


ਪੇਈਚਿੰਗ, 22 ਅਕਤੂਬਰ

ਚੀਨ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਹਫ਼ਤਾ ਚੱਲੀ ਕਾਂਗਰਸ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਹੋਰ ਸ਼ਕਤੀਆਂ ਦੇਣ ਲਈ ਪਾਰਟੀ ਦੇ ਸੰਵਿਧਾਨ ਵਿੱਚ ਤਬਦੀਲੀਆਂ ਤੇ ਕੇਂਦਰੀ ਕਮੇਟੀ ਦੀਆਂ ਚੋਣਾਂ ਸਮੇਤ ਕਈ ਮਤੇ ਪਾਸ ਕਰਨ ਨਾਲ ਖਤਮ ਹੋ ਗਿਆ। ਸੈਸ਼ਨ ਦੀ ਪ੍ਰਧਾਨਗੀ ਰਾਸ਼ਟਰਪਤੀ ਜਿਨਪਿੰਗ ਨੇ ਕੀਤੀ, ਜਿਨ੍ਹਾਂ ਦਾ ਨਾਂ ਐਤਵਾਰ ਨੂੰ ਤੀਜੇ ਕਾਰਜਕਾਲ ਲਈ ਪ੍ਰਸਤਾਵਿਤ ਹੋਣ ਦੀ ਉਮੀਦ ਹੈ। ਨਵੀਂ ਚੁਣੀ ਕੇਂਦਰੀ ਕਮੇਟੀ ਵਿੱਚ ਕਰੀਬ 370 ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੋਲੀਟੀਕਲ ਬਿਊਰੋ ਦੀ ਚੋਣ ਲਈ ਸੀਨੀਅਰ ਆਗੂਆਂ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਐਤਵਾਰ ਨੂੰ ਹੋਵੇਗੀ।





News Source link

LEAVE A REPLY

Please enter your comment!
Please enter your name here