ਚਾਰ ਵਾਰ ਦੀ ਚੈਂਪੀਅਨ ਜਰਮਨੀ ਵਿਸ਼ਵ ਕੱਪ ਫੁੱਟਬਾਲ ’ਚੋਂ ਬਾਹਰ, ਸਪੇਨ ਨੂੰ 2-1 ਨਾਲ ਹਰਾ ਕੇ ਜਪਾਨ ਪ੍ਰੀਕੁਆਰਟਰ ਫਾਈਨਲ ’ਚ

0
293


ਅਲ ਖ਼ੋਰ (ਕਤਰ), 2 ਦਸੰਬਰ

ਚਾਰ ਵਾਰ ਦੀ ਚੈਂਪੀਅਨ ਜਰਮਨੀ ਵੀਰਵਾਰ ਰਾਤ ਇੱਥੇ ਕੋਸਟਾ ਰੀਕਾ ਨੂੰ 4-2 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਗਰੁੱਪ ਗੇੜ ਤੋਂ ਬਾਹਰ ਹੋ ਗਈ। ਇਹ ਜਿੱਤ ਵੀ ਜਰਮਨੀ ਨੂੰ ਰਾਊਂਡ ਆਫ 16 ‘ਚ ਲਿਜਾਣ ਲਈ ਕਾਫੀ ਨਹੀਂ ਸੀ। ਗਰੁੱਪ ਵਿੱਚ ਜਾਪਾਨ ਦੀ ਸਪੇਨ ਉੱਤੇ 2-1 ਦੀ ਜਿੱਤ ਨਾਲ ਇਹ ਦੋਵੇਂ ਟੀਮਾਂ ਅਗਲੇ ਦੌਰ ਵਿੱਚ ਪਹੁੰਚ ਗਈਆਂ।

ਜਿੱਤ ਤੋਂ ਬਾਅਦ ਜਪਾਨ ਦੇ ਖ਼ਿਡਾਰੀ ਜ਼ਸਨ ਮਨਾਉਂਦੇ ਹੋਏ।





News Source link

LEAVE A REPLY

Please enter your comment!
Please enter your name here