30.7 C
Patiāla
Friday, August 14, 2026

ਚਾਂਦੀ ਤੋਂ ਖੁਸ਼ ਹਾਂ ਪਰ ਅਗਲੇ ਸਾਲ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗਾ: ਨੀਰਜ

Must read


ਯੂਜੀਨ, 24 ਜੁਲਾਈ

ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦਾ ਕਹਿਣਾ ਹੈ ਕਿ ਮੁਕਾਬਲਾ ਸਖ਼ਤ ਸੀ ਅਤੇ ਉਹ ਚਾਂਦੀ ਦਾ ਤਗ਼ਮਾ ਜਿੱਤ ਕੇ ਖੁਸ਼ ਹੈ ਪਰ ਅਗਲੇ ਸਾਲ ਸੋਨ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰੇਗਾ। ਮੁਕਾਬਲੇ ਤੋਂ ਬਾਅਦ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਕਿਹਾ,‘ਅੱਜ ਚੰਗਾ ਮਹਿਸੂਸ ਕਰ ਰਿਹਾ ਹਾਂ। ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ। ਅਗਲੇ ਸਾਲ ਫਿਰ ਵਿਸ਼ਵ ਚੈਂਪੀਅਨਸ਼ਿਪ ਹੈ ਅਤੇ ਉਸ ਵਿਚ ਸੋਨ ਜਿੱਤਣ ਦੀ ਕੋਸ਼ਿਸ਼ ਕਰਾਂਗਾ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।’ ਅਗਲੀ ਵਿਸ਼ਵ ਚੈਂਪੀਅਨਸ਼ਿਪ ਹੰਗਰੀ ਦੇ ਬੁਡਪੈਸਟ ’ਚ 18 ਤੋਂ 27 ਅਗਸਤ ਵਿੱਚ ਨੂੰ ਹੋਵੇਗੀ। 





News Source link

- Advertisement -

More articles

- Advertisement -

Latest article