ਗ੍ਰਹਿ ਸਕੱਤਰ ਵੱਲੋਂ ਖ਼ੁਫੀਆ ਏਜੰਸੀਆਂ ਦੇ ਮੁਖੀਆਂ ਨਾਲ ਸੁਰੱਖਿਆ ਸਬੰਧੀ ਚਰਚਾ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 24 ਅਪਰੈਲ

ਟਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਸਵੇਰੇ ਪੁਲੀਸ ਵੱਲੋਂ ਚਲਾਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਹਾਲੇ ਮ੍ਰਿਤਕ ਦੀ ਪਛਾਣ ਤੇ ਮੌਤ ਦੇ ਕਾਰਨ ਖੁਲਾਸਾ ਨਹੀਂ ਕੀਤਾ ਤੇ ਹਵਾਈ ਅੱਡੇ ਦੇ ਟਰਮੀਨਲ-1 ਦਾ ਰਵਾਨਗੀ ਰਸਤਾ ਪੀਲੀ ਟੇਪ ਨਾਲ ਬੰਦ ਹੈ। ਚਸ਼ਮਦੀਦਾਂ ਮੁਤਾਬਕ ਰਵਾਨਗੀ ਰਸਤੇ ’ਤੇ ਦਰਜਨਾਂ ਪੁਲੀਸ ਗੱਡੀਆਂ ਖੜ੍ਹੀਆਂ ਹਨ ਤੇ ਇੱਕ ਜੀਪ ਕੋਲ ਪਏ ਅਟੈਚੀ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਵੇਖੀ ਗਈ, ਜਿਸ ਦੇ ਹੱਥ ਤੇ ਪੈਰ ਦਿਖਾਈ ਦੇ ਰਹੇ ਸਨ। ਪੁਲੀਸ ਵਲੋਂ ਐਕਸ ’ਤੇ ਪੋਸਟ ’ਚ ਸਿਰਫ ਇੰਨਾ ਹੀ ਦੱਸਿਆ ਗਿਆ ਹੈ ਕਿ ਮੌਤ ਪੁਲੀਸ ਗੋਲੀ ਨਾਲ ਹੋਣ ਕਰਕੇ ਉਸ ਦੀ ਜਾਂਚ ਆਜ਼ਾਦਾਨਾ ਜਾਂਚ ਟੀਮ ਦੇ ਹਵਾਲੇ ਹੋ ਗਈ ਹੈ।



News Source link

- Advertisement -

More articles

- Advertisement -

Latest article