Hacklink panel

Hacklink

Hacklink

Hacklink

Hacklink

Hacklink

Hacklink

Hacklink panel

Hacklink

Hacklink

Hacklink Panel

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink

Hacklink

Hacklink

Hacklink

Hacklink

Hacklink

Hacklink satın al

Hacklink Panel

Hacklink

Hacklink

Hacklink

Hacklink

Hacklink

Hacklink panel

xnxx

porn

Hacklink satın al

Hacklink Panel

Hacklink

Hacklink panel

Hacklink panel

Hacklink Panel

Masal oku

Hacklink panel

Hacklink panel

Illuminati

Masal Oku

Hacklink panel

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Postegro

royalbet

https://www.symbaloo.com/mix/agariounblockedschool?lang=EN

deneme bonusu veren yeni siteler

Hacklink panel

cratosroyalbet

sloto

Eros Maç Tv

หวยออนไลน์

pulibet güncel giriş

pulibet giriş

casibom

kavbet

Galabet

casibom giriş

casibom

casibom

casibom

casibom

casibom

casibom

serdivan escort

antalya dedektör

nerobet giriş

nerobet

casibom

casibom

kıbrıs escort

sapanca escort

Pusulabet giriş

deneme bonusu

kulisbet

deneme bonusu veren siteler

elitcasino

jojobet giriş

holiganbet

betsmove

parmabet

kingroyal

kingroyal güncel giriş

kingroyal giriş

interbahis

perabet

perabet giriş

Grandpashabet

marsbahis

INterbahis

Deneme Bonusu Veren Siteler

Madridbet

Madridbet

AGB99

Agb99

Galabet güncel giriş

taraftarium24

taraftarium24

Interbahis

kralbet

marsbahis

Deneme Bonusu veren siteler

deneme bonusu veren siteler

Deneme Bonusu veren siteler

marsbahis

kingroyal

betpas giriş

porno

sakarya escort

elexbet

queenbet

queenbet

bets10

bets10 giriş

granbetting

grandbetting

Hacking forum

google

deneme bonusu

viagra fiyat

viagra 100 mg fiyat

cialis 20 mg fiyat

cialis 20 mg fiyat

coinbar

coinbar giriş

betcup

betcup giriş

betcup güncel giriş

deneme bonusu veren siteler

aviator game

betcup güncel

piabellacasino

palazzobet

palazzobet giriş

casibom

redwin

redwin giriş

savoycasino

kingroyal

meybet

betcup

betlike

kingroyal

king royal

kingroyal giriş

betebet

perabet

İkimisli

pulibet

interbahis

wbahis

portobet

galabet

tlcasino

limanbet

deneme bonusu veren siteler 2026

betvole

deneme bonusu veren siteler

piabet

betticket

betebet

polobet

https://wavepads.com/

holiganbet

holiganbet giriş

orisbet

klasbahis

pulibet

https://www.studio-pisano.it/

roketbet

interbahis

restbet

restbet giriş

meybet

betlike

savoycasino

39.5 C
Patiāla
Friday, April 17, 2026

ਗੋਲੀ ਅੰਨ੍ਹੀ ਗੂੰਗੀ ਬੋਲੀ…

Must read


ਹਿੰਦ-ਪਾਕਿ ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ

ਸਤਿਬੀਰ ਸਿੰਘ

ਕੈਨੇਡਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਕੈਨੇਡਾ ਵੱਲੋਂ ਦਲਜੀਤ ਸਿੰਘ ਗੇਦੂ ਦੀ ਅਗਵਾਈ ਹੇਠ ਇੱਥੇ ਹਿੰਦ-ਪਾਕਿ ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲਹਿੰਦੇ ਪੰਜਾਬ

ਤੋਂ ਜਗਤ ਪ੍ਰਸਿੱਧ ਪੰਜਾਬੀ ਸ਼ਾਇਰ ਬਾਬਾ ਨਜਮੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਬਰੈਂਪਟਨ ਦੇ ਸਿਟੀ ਮੇਅਰ ਪੈਟ੍ਰਿਕ ਬਰਾਊਨ ਨੇ ਕੀਤੀ। ਉਨ੍ਹਾਂ ਦੇ ਨਾਲ ਹਰਦਿਆਲ ਸਿੰਘ

ਚੀਤਾ, ਜਰਨੈਲ ਸਿੰਘ ਮਠਾੜੂ, ਇਕਬਾਲ ਮਾਹਲ, ਉਜ਼ਮਾ ਮਹਿਮੂਦ ਬਾਬਾ ਨਜਮੀ, ਪਿਆਰਾ ਸਿੰਘ ਕੁਦੋਵਾਲ, ਦਲਜੀਤ ਗੇਦੂ ਆਦਿ ਵੀ ਸਟੇਜ ‘ਤੇ ਬਿਰਾਜਮਾਨ ਸਨ।

ਬਾਬਾ ਨਜਮੀ ਨੇ ਆਪਣਾ ਕਲਾਮ ਪੜ੍ਹਨ ਤੋਂ ਪਹਿਲਾਂ ਕਿਹਾ ਕਿ ਪੰਜਾਬੀ ਹਿੰਦੂ, ਸਿੱਖ, ਮੁਸਲਮਾਨ ਦੀ ਹੀ ਨਹੀਂ ਸਗੋਂ ਪੰਜਾਬੀ ਬੋਲਣ ਵਾਲਿਆਂ ਦੀ ਜ਼ੁਬਾਨ ਹੈ। ਇਸ ਨੂੰ ਬੋਲਣ ਵਾਲੇ ਹੀ ਇੱਕ ਕੌਮ ਹਨ। ਭਾਵੇਂ ਉਹ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਰੱਖਦੇ ਹੋਣ। ਹੁਕਮਰਾਨ ਪੰਜਾਬ ਦੀਆਂ ਸਰਹੱਦੀ ਲਕੀਰਾਂ ਕਿੰਨੀਆਂ ਵੀ ਵਾਹ ਲੈਣ, ਪਰ ਪੰਜਾਬੀਆਂ ਦੇ ਮਨ ਨਹੀਂ ਵੰਡੇ ਜਾ ਸਕਦੇ। ਉਨ੍ਹਾਂ ਕਿਹਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਇਲਾਵਾ ਹੁਣ ਕੈਨੇਡਾ ਵਿੱਚ ਵੀ ਇੱਕ ਪੰਜਾਬ ਹੈ ਜੋ ਅਣਵੰਡਿਆ ਹੈ। ਇੱਥੇ ਸਾਰੇ ਪੰਜਾਬੀ ਲਕੀਰਾਂ ਟੱਪ ਕੇ ਇਕੱਠੇ ਹਨ। ਇਹ ਪੰਜਾਬੀ ਦੇ ਰੌਸ਼ਨ ਭਵਿੱਖ ਦੀ ਨਿਸ਼ਾਨੀ ਹੈ।

ਬਾਬਾ ਨਜਮੀ ਮਜ਼ਦੂਰਾਂ ਦਾ, ਦੱਬੇ ਵਰਗਾਂ ਦਾ ਅਮਨ ਅਤੇ ਤਰੱਕੀ ਪਸੰਦ ਸ਼ਾਇਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਦੇਸ਼ ਦਾ ਮਜ਼ਦੂਰ ਪੇਟ ਭਰਕੇ ਰੋਟੀ ਨਹੀਂ ਖਾ ਰਿਹਾ, ਇਹ ਉਸ ਦੇਸ਼ ਦੀ ਲਾਹਨਤ ਹੈ। ਉਨ੍ਹਾਂ ਕਿਹਾ ਕਿ ਹਿੰਦ ਪਾਕਿ ਦੇ ਮਸਲੇ ਗੋਲੀ ਨਾਲ ਹੱਲ ਨਹੀਂ ਹੋ ਸਕਦੇ। ਉਨ੍ਹਾਂ ਨਜ਼ਮ ਰਾਹੀਂ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ:

ਗੋਲੀ ਇਨ੍ਹਾਂ ਵੱਲੋਂ ਚੱਲੇ

ਗੋਲੀ ਉਨ੍ਹਾਂ ਵੱਲੋਂ ਚੱਲੇ

ਗੋਲੀ ਨਾਲ ਪੁਆੜਾ ਪੈਂਦਾ

ਗੋਲੀ ਨਾਲ ਉਜਾੜਾ ਪੈਂਦਾ

ਗੋਲੀ ਅੰਨ੍ਹੀ ਗੂੰਗੀ ਬੋਲੀ

ਸੰਗੀਓ ਇਹਦਾ ਸੰਗ ਨਹੀਂ ਚੰਗਾ

***

ਸਾਡੇ ਵਿੱਚ ਕਮੀ ਆ ਕਿਹੜੀ ਸਾਨੂੰ ਆਖੋਂ ਕੰਮੀ

ਸਾਡੇ ਨਾਲ ਖਲੋ ਕੇ ਵੇਖਣ ਰਾਜੇ ਚੀਮੇ ਚੱਠੇ

ਮਿਹਨਤ ਦੀ ਤਰਫ਼ਦਾਰੀ ਕਰਦੇ

***

ਜਿਸ ਧਰਤੀ ‘ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ

ਉਸ ਧਰਤੀ ਦੇ ਹਾਕਮ ਕੁੱਤੇ ਉਸਦੇ ਹਾਕਮ ਸੂਰ

ਬਾਬਾ ਨਜ਼ਮੀ ਨੇ ਇਸ ਮੌਕੇ ਆਪਣੀਆਂ ਹੋਰ ਵੀ ਕਈ ਨਜ਼ਮਾਂ ਪੜ੍ਹੀਆਂ ਜਿਨ੍ਹਾਂ ਨੂੰ ਹਾਜ਼ਰ ਸਰੋਤਿਆਂ ਨੇ ਮਨ ਲਾ ਕੇ ਸੁਣਿਆ। ਉਨ੍ਹਾਂ ਦੀ ਪੇਸ਼ਕਾਰੀ ਵੀ ਕਮਾਲ ਦੀ ਸੀ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਗੁਰਦੇਵ ਚੌਹਾਨ ਨੇ ‘ਕੱਲ੍ਹ ਮੈਂ ਦੇਸ਼ ਦੇ ਵੱਡੇ ਚਿੜੀਆ ਘਰ ਵਿੱਚ ਗਿਆ’ ਅਤੇ ਸਤੀਸ਼ ਗੁਲਾਟੀ ਨੇ ‘ਪੈਂਤੀ ਅੱਖਰ ਕਿੱਥੇ ਕਿੱਥੇ ਉੱਠਦੇ ਲਹਿੰਦੇ ਨੇ, ਮੇਰੇ ਵੱਡ ਵਡੇਰੇ ਮੈਥੋਂ ਪੁੱਛਦੇ ਰਹਿੰਦੇ ਨੇ’ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਗਵਾਈ। ਉਜ਼ਮਾ ਮਹਿਮੂਦ ਨੇ ‘ਕਿੱਕਲੀ ਕਲੀਰ ਦੀ ਯਾਦ ਆਵੇ ਵੀਰ ਦੀ’ ਸੁਣਾ ਕੇ ਰੰਗ ਬੰਨ੍ਹਿਆ।


ਐਡਮਿੰਟਨ ਵਿਖੇ ਤੀਆਂ ਦੇ ਮੇਲੇ ਦੌਰਾਨ ਬੀਬੀਆਂ ਨੂੰ ਸਨਮਾਨਤ ਕਰਦੇ ਹੋਏ ਸਿਟੀ ਮੇਅਰ ਅਮਰਜੀਤ ਸਿੰਘ ਸੋਹੀ ਤੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਦੇ ਪ੍ਰਧਾਨ ਕਰਨੈਲ ਸਿੰਘ ਦਿਉਲ ਤੇ ਹੋਰ

ਵਿਰਾਸਤੀ ਮੇਲੇ ਨੇ ਚੇਤੇ ਕਰਵਾਏ ਰੰਗਲੇ ਪੰਜਾਬ ਦੇ ਮੇਲੇ

ਮਹਿੰਦਰ ਸਿੰਘ ਰੱਤੀਆਂ

ਕੈਨੇਡਾ ਦੇ ਸੂਬਾ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਖੇ ਮਿਲਵੁੱਡ ਖੇਡ ਮੈਦਾਨ ਵਿਖੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਕਰਵਾਏ ਗਏ ਦੋ ਰੋਜ਼ਾ 30ਵੇਂ ਵਿਰਾਸਤੀ ਮੇਲੇ ਨੇ ਰੰਗਲੇ ਪੰਜਾਬ ਦੇ ਮੇਲੇ ਚੇਤੇ ਕਰਵਾ ਦਿੱਤੇ। ਇੰਜ ਲੱਗਦਾ ਸੀ ਜਿਵੇਂ ਪੰਜਾਬ ਦੇ ਕਿਸੇ ਪੁਰਾਤਨ ਮੇਲੇ ਵਿੱਚ ਪੁੱਜ ਗਏ ਹੋਈਏ। ਪੰਜਾਬ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਹਾਕਮ ਧਿਰ ਦੇ ਵਿਧਾਇਕ ਦੇਵ ਮਾਨ ਤੇ ਪੰਜਾਬੀ ਪਰਵਾਸੀ ਸਿਆਸਤਦਾਨਾਂ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਵਿਰਾਸਤੀ ਮੇਲੇ ਵਿੱਚ ਜਿੱਥੇ ਮਸ਼ਹੂਰ ਗਾਇਕਾਂ ਸਿੱਪੀ ਗਿੱਲ, ਗੁਰਲੇਜ਼ ਅਖ਼ਤਰ, ਅਮਨ ਬੇਦੀ, ਜੱਸ ਬਾਜਵਾ, ਗਗਨ ਕੋਕਰੀ ਤੇ ਹੋਰ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ, ਉੱਥੇ ਹਾਕੀ, ਫੁੱਟਬਾਲ, ਵਾਲੀਵਾਲ, ਦੌੜਾਂ, ਤਾਸ਼ ਦੇ ਮੁਕਾਬਲਿਆਂ ਤੋਂ ਇਲਾਵਾ ਪੰਜਾਬੀ ਮੁਟਿਆਰਾਂ ਦਾ ਤਿਓਹਾਰ ਤੀਆਂ ਵੀ ਮਨਾਇਆ ਗਿਆ। ਇਸ ਵਿੱਚ ਕੁੜੀਆਂ ਨੇ ਨੱਚ ਨੱਚਕੇ ਖੂਬ ਰੌਣਕਾਂ ਲਾਈਆਂ। ਸੁਆਣੀਆਂ ਸੋਹਣੇ ਪੰਜਾਬੀ ਸੂਟਾਂ, ਲਹਿੰਗੇ, ਫੁਲਕਾਰੀਆਂ, ਪਰਾਂਦੇ, ਚੂੜੀਆਂ ਤੇ ਹਾਰ ਸ਼ਿੰਗਾਰ ਨਾਲ ਸਜ ਕੇ ਬੋਲੀਆਂ ਪਾ ਰਹੀਆਂ ਸਨ। ਉਨ੍ਹਾਂ ਨੇ ਆਪਣੇ ਦਿਲਾਂ ਦੇ ਵਲਵਲਿਆਂ ਨੂੰ ਪ੍ਰਗਟਾਉਣ ਲਈ ਨੱਚਣ, ਟੱਪਣ ਤੇ ਗੀਤਾਂ ਦਾ ਸਹਾਰਾ ਲਿਆ ਅਤੇ ਪੁਰਾਤਨ ਪੰਜਾਬ ਦਾ ਵਿਰਾਸਤੀ ਮਾਹੌਲ ਸਿਰਜਿਆ।

ਇਸ ਮੌਕੇ ਸਿਟੀ ਐਡਮਿੰਟਨ ਮੇਅਰ ਅਮਰਜੀਤ ਸਿੰਘ ਸੋਹੀ ਨੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਦੇ ਪ੍ਰਧਾਨ ਕਰਨੈਲ ਸਿੰਘ ਦਿਉਲ, ਹਰਪਾਲ ਸਿੰਘ ਸੇਖੋਂ, ਸਬਖਮਿੰਦਰ ਗਰੇਵਾਲ ਤੇ ਜਤਿੰਦਰ ਦਿਉਲ ਤੇ ਹੋਰ ਸਾਰੇ ਪ੍ਰਬੰਧਕਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਵਡੇਰੀ ਉਮਰ ਦੀਆਂ ਬੀਬੀਆਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਤੀਆਂ ਸਾਡਾ ਵਿਰਾਸਤ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਤਿਉਹਾਰ ਹੈ।

ਇਸ ਮੌਕੇ ਵਿਧਾਇਕ ਦੇਵ ਮਾਨ ਨੇ ਸਿੱਖ ਫੈਡਰੇਸ਼ਨ ਦੇ ਪ੍ਰਬੰਧਕਾਂ ਤੇ ਪਰਵਾਸੀ ਪੰਜਾਬੀਆਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸਾਡਾ ਪੰਜਾਬ, ਪੰਜਾਂ ਪਾਣੀਆਂ ਦੀ ਧਰਤੀ ਤਿਉਹਾਰਾਂ ਤੇ ਮੇਲਿਆਂ ਦੀ ਅਮੀਰ ਵਿਰਾਸਤ ਨਾਲ ਨਿਵਾਜੀ ਹੋਈ ਹੈ। ਕੁਦਰਤ ਨੇ ਇਸ ਧਰਤੀ ਨੂੰ ਬਹੁਤ ਕੁਝ ਅਜਿਹਾ ਬਖ਼ਸ਼ਿਆ ਹੋਇਆ ਹੈ ਜਿਹੜਾ ਸਾਡੀ ਪੰਜਾਬ ਦੀ ਧਰਤੀ ‘ਤੇ ਵਸੇ ਖਿੱਤਿਆਂ ਵਿੱਚੋਂ ਵਿਰਲਿਆਂ ਦੇ ਹੀ ਹਿੱਸੇ ਆਇਆ ਹੈ।

ਐਡਮਿੰਟਨ ਵਿਖੇ ਹੀ ਇਹ ਵਿਰਾਸਤੀ ਮੇਲਾ ਵੱਖਰੇ ਸਰਕਾਰੀ ਪ੍ਰਬੰਧਾਂ ਹੇਠ ਡਾਊਨ ਟਾਊਨ ਵਿਖੇ ਵੀ ਮਨਾਇਆ ਜਾਂਦਾ ਹੈ। ਡਾਊਨ ਟਾਊਨ ਮੇਲੇ ਵਿੱਚ ਵੱਖ ਵੱਖ ਦੇਸ਼ਾਂ ਦੇ ਲੋਕ ਨਾਚ, ਸੰਗੀਤ, ਪਹਿਰਾਵੇ, ਖਾਣਿਆਂ ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਸਟਾਲਾਂ ਲਗਾਈਆਂ ਜਾਂਦੀਆਂ ਹਨ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਇਹ ਮਨਾਇਆ ਗਿਆ। ਸਿੱਖ ਫੈਡਰੇਸ਼ਨ ਆਫ ਐਡਮਿੰਟਨ ਦੇ ਪ੍ਰਬੰਧਕ ਜਤਿੰਦਰ ਦਿਉਲ ਤੇ ਸੁਖਮਿੰਦਰ ਗਰੇਵਾਲ ਨੇ ਦੱਸਿਆ ਕਿ ਸਰਕਾਰੀ ਪ੍ਰਬੰਧ ਹੇਠ ਵਿਰਾਸਤੀ ਮੇਲੇ ਵਿੱਚ ਪੰਜਾਬੀ ਸੱਭਿਆਚਾਰਕ ਵਿਰਸੇ ਨੂੰ ਨਜ਼ਰਅੰਦਾਜ਼ ਕਰਨ ਤੋਂ ਨਾਰਾਜ਼ ਪਰਵਾਸੀ ਪੰਜਾਬੀਆਂ ਨੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਦਾ ਗਠਨ ਕਰਕੇ ਸਰਕਾਰੀ ਪ੍ਰਬੰਧਾਂ ਹੇਠ ਮਨਾਏ ਜਾਂਦੇ ਵਿਰਾਸਤੀ ਮੇਲੇ ਦੇ ਬਰਾਬਰ ਹੀ ਦੋ ਰੋਜ਼ਾ ਉਸੇ ਹੀ ਦਿਨ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਖੇਡਾਂ ਤੇ ਤੀਆਂ ਦਾ ਮੇਲਾ ਪਿਛਲੇ 30 ਸਾਲ ਤੋਂ ਲਗਾਤਾਰ ਕਰਾਇਆ ਜਾ ਰਿਹਾ ਹੈ। ਇਸ ਬਾਰ ਦੇ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਪਰਵਾਸੀਆਂ ਨੇ ਸ਼ਿਰਕਤ ਕੀਤੀ।


ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸੈਮੀਨਾਰ

ਬਰੈਂਪਟਨ ਦੇ ਕੈਸੀ ਕੈਂਬਲ ਸੈਂਟਰ ‘ਚ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਤੋਂ ਇਨਕਲਾਬੀ ਲਹਿਰ ਦੇ ਆਗੂ ਕੰਵਲਜੀਤ ਖੰਨਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਸਮਾਜਿਕ ਕਾਰਕੁਨਾਂ ਨਾਲ ‘ਨਿੱਘਰ ਰਿਹਾ ਸੰਸਾਰ ਅਰਥਚਾਰਾ ਅਤੇ ਲਹਿਰ ਦੀ ਮਜ਼ਬੂਤੀ ਤੇ ਏਕਤਾ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪੂਰਾ ਸੰਸਾਰ ਆਰਥਿਕ ਸੰਕਟ ਦੇ ਮੁਹਾਣ ‘ਤੇ ਖੜ੍ਹਾ ਹੈ। ਕਰੋਨਾ ਕਾਲ ਅਤੇ ਯੂਕਰੇਨ ਜੰਗ ਨੇ ਵਿਸ਼ਵ ਆਰਥਿਕ ਸੰਕਟ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ। ਸ਼੍ਰੀਲੰਕਾ, ਅਰਜਨਟੀਨਾ, ਵੈਨਜ਼ੂਏਲਾ, ਲਿਬਨਾਨ ਆਦਿ ਸੰਸਾਰ ਦੇ ਪੱਛੜੀਆਂ ਆਰਥਿਕਤਾਵਾਂ ਵਾਲੇ ਦੇਸ਼ ਘੋਰ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਮੁਲਕਾਂ ਉੱਤੇ ਸਾਮਰਾਜੀ ਬਹੁਕੌਮੀ ਕੰਪਨੀਆਂ, ਸੰਸਾਰ ਵਪਾਰ ਸੰਸਥਾ ਤੇ ਆਈਐੱਮਐੱਫ ਦੇ ਭਾਰੀ ਕਰਜ਼ਿਆਂ ਦਾ ਬੋਝ ਹੈ। ਸਾਮਰਾਜੀ ਮੁਲਕਾਂ ਦੇ ਦਿਸ਼ਾ ਨਿਰਦੇਸ਼ ‘ਤੇ ਨਵਉਦਾਰਵਾਦੀ ਨੀਤੀਆਂ ਨੇ ਦੁਨੀਆ ਦੇ ਇਨ੍ਹਾਂ ਪੱਛੜੇ ਮੁਲਕਾਂ ਦੇ ਜਨਤਕ ਖੇਤਰ ਨੂੰ ਤਬਾਹ ਕਰਕੇ ਨਿੱਜੀ ਕਾਰਪੋਰੇਟਾਂ ਦੇ ਰਹਿਮੋ-ਕਰਮ ਉੱਤੇ ਛੱੱਡ ਦਿੱਤਾ ਹੈ। ਨਿੱਜੀ ਕਾਰਪੋਰੇਟ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਉਨ੍ਹਾਂ ਨੂੰ ਸਬਸਿਡੀਆਂ, ਕਰਜ਼ਾ ਮੁਆਫ਼ੀ, ਕਰਾਂ ਵਿੱਚ ਛੋਟ ਦਿੱਤੀ ਜਾ ਰਹੀ ਹੈ ਜਿਸ ਕਾਰਨ ਦੁਨੀਆ ਵਿੱਚ ਅਮੀਰੀ-ਗਰੀਬੀ ਦਾ ਪਾੜਾ ਵਧ ਰਿਹਾ ਹੈ। ਚੰਦ ਕੁ ਹੱਥਾਂ ਵਿੱਚ ਦੌਲਤ ਇਕੱਠੀ ਹੋ ਰਹੀ ਹੈ ਅਤੇ ਬਹੁਗਿਣਤੀ ਘੋਰ ਗੁਰਬਤ ਵਿੱਚ ਗੁਜ਼ਰ-ਬਸਰ ਕਰਨ ਲਈ ਮਜਬੂਰ ਹੋ ਰਹੀ ਹੈ। ਸੰਸਾਰ ਭਰ ਵਿੱਚ ਮਹਿੰਗਾਈ ਅਤੇ ਸਮਾਜਿਕ ਅਨਿਆਂ ਵਧ ਰਿਹਾ ਹੈ। ਵਾਤਾਵਰਨ ਤੇ ਖਾਦ ਸੰਕਟ ਦੇ ਨਾਲ-ਨਾਲ ਰੀਅਲ ਅਸਟੇਟ, ਖੇਤੀਬਾੜੀ ਅਤੇ ਮੈਨੂਫੈਕਚਰਿੰਗ ਖੇਤਰ ਸੰਕਟ ਵਿੱਚ ਆਇਆ ਹੋਇਆ ਹੈ। ਭਾਰਤ ਵੀ ਵਿਸ਼ਵ ਆਰਥਿਕਤਾ ਦਾ ਇੱਕ ਅੰਗ ਹੈ। ਭਾਰਤ ਦੇ ਰੁਪਈਏ ਦੀ ਕੀਮਤ ਦਿਨੋਂ ਦਿਨ ਡਿੱਗ ਰਹੀ ਹੈ ਅਤੇ ਭਾਰਤ ਦਾ ਵਿੱਤੀ ਘਾਟਾ, ਚਾਲੂ ਖਾਤੇ ਦਾ ਘਾਟਾ ਤੇ ਵਿਦੇਸ਼ੀ ਵਪਾਰ ਦਾ ਘਾਟਾ ਲਗਾਤਾਰ ਵਧਣ ਕਾਰਨ ਭਾਰਤ ਦੇ ਵਿਦੇਸ਼ੀ ਰਿਜ਼ਰਵ ਲਗਾਤਾਰ ਘਟ ਰਹੇ ਹਨ। ਭਾਰਤ ਅੰਦਰ ਮੋਦੀ ਹਕੂਮਤ ਵੱਲੋਂ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫਿਰਕੂ ਫਾਸ਼ੀਵਾਦ ਹਮਲੇ ਵਿਰੁੱਧ ਮੌਜੂਦਾ ਫਾਸ਼ੀਵਾਦੀ ਵਿਰੋਧੀ ਫਰੰਟ ਦੇ ਨਾਲ-ਨਾਲ ਵਿਸ਼ਾਲ ਸਾਂਝਾ ਜਨਤਕ ਮੋਰਚਾ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਸਰਗਰਮ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਸਾਰੀਆ ਲੋਕਤੰਤਰੀ ਸ਼ਕਤੀਆਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਅੰਦਰ ਸਾਰੀਆਂ ਜਨਤਕ ਜਥੇਬੰਦੀਆਂ ਦਾ ਆਪੋ-ਆਪਣੇ ਸੰਘਰਸ਼ ਲੜਨ ਸਮੇਂ ਵੀ ਸਾਰਾ ਜ਼ੋਰ ਫਾਸ਼ੀਵਾਦ ਵਿਰੁੱਧ ਘੋਲ ‘ਤੇ ਰਹਿਣਾ ਚਾਹੀਦਾ ਹੈ।

ਇਸ ਸਮੇਂ ਵਿਦਿਆਰਥੀ ਆਗੂ ਮਨਪ੍ਰੀਤ ਕੌਰ, ਹਰਿੰਦਰ ਸਿੰਘ ਅਤੇ ਨੌਜਵਾਨ ਸਪੋਰਟਸ ਨੈੱਟਵਰਕ ਦੇ ਆਗੂ ਬਿਕਰਮ ਕੁੱਲੇਵਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਾਸਟਰ ਰਾਮ ਕੁਮਾਰ ਭਦੌੜ ਨੇ ਇਨਕਲਾਬੀ ਗੀਤ ਸੁਣਾ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਨੌਜਵਾਨ ਆਗੂ ਮਨਦੀਪ ਨੇ ਮੌਜੂਦਾ ਵਿਸ਼ਵ ਆਰਥਿਕਤਾ ਤੇ ਸ਼ਹੀਦ ਊਧਮ ਸਿੰਘ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਤਰਕਸ਼ੀਲ ਆਗੂ ਬਲਦੇਵ ਰਹਿਪਾ ਨੇ ਸੈਮੀਨਾਰ ਵਿੱਚ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ, ਡਾ. ਬਲਜਿੰਦਰ ਸੇਖੋਂ, ਸੁਰਜੀਤ ਦੌਧਰ, ਬਲਰਾਜ ਸ਼ੋਕਰ ਤੋਂ ਇਲਾਵਾ ਮਾਸਟਰ ਰਾਮ ਕੁਮਾਰ, ਚਰਨਜੀਤ ਬਰਾੜ, ਕੁਲਵਿੰਦਰ ਖਹਿਰਾ, ਰਵਿੰਦਰ ਸਹਿਰਾਅ, ਪੱਤਰਕਾਰ ਸਤਪਾਲ ਜੌਹਲ, ਬਲਦੇਵ ਸਹਿਦੇਵ, ਕੁਲਦੀਪ ਰੰਧਾਵਾ, ਕੁਲਦੀਪ ਬੋਪਾਰਾਏ, ਅਮਰਜੀਤ ਬਾਈ, ਨਾਹਰ ਸਿੰਘ ਔਜਲਾ, ਗੁਰਤੇਜ ਖੋਖਰ, ਦੇਵਿੰਦਰ ਤੂਰ, ਜੰਗੀਰ ਸਿੰਘ ਸੈਂਭੀ, ਜੰਗੀਰ ਜੋਗਾ, ਬਲਜੀਤ ਬੈਂਸ, ਖੁਸ਼ਪਾਲ ਗਰੇਵਾਲ, ਵਰੁਣ ਖੰਨਾ ਆਦਿ ਵੱਖ-ਵੱਖ ਖੇਤਰ ਨਾਲ ਸਬੰਧਿਤ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।



News Source link
#ਗਲ #ਅਨਹ #ਗਗ #ਬਲ

- Advertisement -

More articles

- Advertisement -

Latest article