ਗੁਰੂਗ੍ਰਾਮ: ਆਟੋ ਪਾਰਟਸ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

0
283


ਗੁਰੂਗ੍ਰਾਮ, 15 ਅਕਤੂਬਰ

ਗੁਰੂਗ੍ਰਾਮ ਦੇ ਬਿਨੋਲਾ ਪਿੰਡ ਵਿੱਚ ਅੱਜ ਤੜਕੇ ਵਾਹਨਾਂ ਦੇ ਕਲਪੁਰਜ਼ੇ ਬਣਾਉਣ ਵਾਲੀ ਇਕਾਈ ਵਿੱਚ ਭਿਆਨਕ ਅੱਗ ਲੱਗ ਗਈ। ਫਾਇਰ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ਲਈ 12 ਤੋਂ ਵੱਧ ਫਾਇਰ ਟੈਂਡਰਾਂ ਨੂੰ ਕੰਮ ‘ਤੇ ਲਗਾਇਆ ਗਿਆ ਹੈ ਪਰ ਇਸ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਤੜਕੇ 4.30 ਵਜੇ ਦੇ ਕਰੀਬ ਲੱਗੀ।



News Source link

LEAVE A REPLY

Please enter your comment!
Please enter your name here