ਗੁਰੂਗ੍ਰਾਮ: ਅਦਾਲਤ ਨੇ ਮੋਨੂ ਮਾਨੇਸਰ ਨੂੰ 4 ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜਿਆ

Must read


ਗੁਰੂਗ੍ਰਾਮ, 5 ਅਕਤੂਬਰ

ਗੁਰੂਗ੍ਰਾਮ ਦੀ ਅਦਾਲਤ ਨੇ ਜੁਨੈਦ-ਨਸੀਰ ਕਤਲ ਕਾਂਡ ਦੇ ਮੁਲਜ਼ਮ ਗਊ ਰੱਖਿਅਕ ਅਤੇ ਬਜਰੰਗ ਦਲ ਦੇ ਕਾਰਕੁਨ ਮੋਨੂ ਮਾਨੇਸਰ ਨੂੰ ਚਾਰ ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮਾਨੇਸਰ ਨੂੰ ਪਟੌਦੀ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਤਰੰਨੁਮ ਖਾਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਗਿਆ। ਗੁਰੂਗ੍ਰਾਮ ਪੁਲੀਸ ਨੇ ਸੱਤ ਦਨਿ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਚਾਰ ਦਨਿ ਦਾ ਰਿਮਾਂਡ ਦਿੱਤਾ।



News Source link

- Advertisement -

More articles

- Advertisement -

Latest article