ਗਹਿਰੀ ਬੁੱਟਰ ਵਿਖੇ ਨੌਜਵਾਨ ਦਾ ਕਤਲ

Must read


ਧਰਮਪਾਲ ਸਿੰਘ ਤੂਰ

ਸੰਗਤ ਮੰਡੀ ,8 ਮਈ

ਥਾਣਾ ਸੰਗਤ ਅਧੀਨ ਆਉਂਦੇ ਪਿੰਡ ਗਹਿਰੀ ਬੁੱਟਰ ਵਿਖੇ ਬੀਤੀ ਰਾਤ ਇੱਕ ਨੌਜਵਾਨ ਦਾ ਕਤਲ ਕਰਕੇ ਕਾਤਲਾਂ ਵੱਲੋਂ ਲਾਸ਼ ਨੂੰ ਖਾਲ ਵਿੱਚ ਦੱਬ ਦਿੱਤਾ ਗਿਆ ਜਿਸ ਬਾਰੇ ਰਾਹਗੀਰਾਂ ਵੱਲੋਂ ਅੱਜ ਸਵੇਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮਿ੍ਤਕ ਦੀ ਪਛਾਣ ਅੰਗਰੇਜ਼ ਸਿੰਘ ਉਰਫ ਗੱਗੂ (30) ਪੁੱਤਰ ਹਰਬੰਸ ਸਿੰਘ ਵਾਸੀ ਗਹਿਰੀ ਬੁੱਟਰ ਵਜੋਂ ਹੋਈ ਹੈ।



News Source link

- Advertisement -

More articles

- Advertisement -

Latest article