ਗਣਤੰਤਰ ਦਿਵਸ ’ਤੇ ਮਾਨ ਲੁਧਿਆਣਾ ਤੇ ਰਾਜਪਾਲ ਪਟਿਆਲਾ ’ਚ ਲਹਿਰਾਉਣਗੇ ਤਿਰੰਗਾ

0
204


ਜੋਗਿੰਦਰ ਸਿੰਘ ਮਾਨ

ਮਾਨਸਾ, 3‌‌ ਜਨਵਰੀ

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੁਧਿਆਣਾ ਵਿਖੇ ਝੰਡਾ ਲਹਿਰਾਇਆ ਜਾਵੇਗਾ ਅਤੇ ‌ਰਾਜਪਾਲ‌ ਬਨਵਾਰੀ ਲਾਲ ਪ੍ਰੋਹਿਤ ਵਲੋਂ ‌ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਝੰਡਾ ਲਹਿਰਾਇਆ ਜਾਵੇਗਾ।



News Source link