ਗਣਤੰਤਰ ਦਿਵਸ: ਉਤਰਾਖੰਡ ਦੀ ਝਾਕੀ ਨੇ ਪਹਿਲਾ ਇਨਾਮ ਜਿੱਤਿਆ

Must read


ਨਵੀਂ ਦਿੱਲੀ, 30 ਜਨਵਰੀ

ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਵਿੱਚ ਕਰਵਾਈ ਗਈ ਪਰੇਡ ਮੌਕੇ ਉਤਰਾਖੰਡ ਦੀ ਝਾਕੀ ਨੇ ਪਹਿਲਾ ਇਨਾਮ ਜਿੱਤਿਆ ਹੈ। ਇਸ ਝਾਕੀ ਵਿੱਚ ਸੂਬੇ ਦੇ ਜੰਗਲਾਂ ਤੇ ਧਾਰਮਿਕ ਸਥਾਨਾਂ ਦੀ ਝਲਕ ਦਿਖਾਈ ਗਈ ਹੈ। ਇਸੇ ਦੌਰਾਨ ਪੰਜਾਬ ਰੈਜੀਮੈਂਟ ਨੂੰ ਬੈਸਟ ਮਾਰਚਿੰਗ ਟੁਕੜੀ ਚੁਣਿਆ ਗਿਆ ਹੈ। ਰੱਖਿਆ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਜੇਤੂਆਂ ਦੀ ਚੋਣ ਜੱਜਾਂ ਦੇ ਪੈਨਲ ਵੱਲੋਂ ਕੀਤੀ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article