ਕੌਮਾਂਤਰੀ ਬਾਜ਼ਾਰ ’ਚ ਹਲਚਲ ਵਿਚਾਲੇ ਸੈਂਸੈਕਸ, ਨਿਫਟੀ ਲਾਲ ਨਿਸ਼ਾਨ ‘ਤੇ ਹੋਏ ਬੰਦ – Punjabi Tribune

Must read


ਮੁੰਬਈ, 5 ਅਗਸਤ

ਕੌਮਾਂਤਰੀ ਰੁਝਾਨਾਂ ਨੂੰ ਦਰਸਾਉਂਦੇ ਹੋਏ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 2,222.55 ਅੰਕ ਹੇਠਾਂ ਆਉਂਦਿਆਂ 78,759.40 ‘ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ 662.10 ਅੰਕ ਡਿੱਗ ਕੇ 24,055.60 ‘ਤੇ ਬੰਦ ਹੋਇਆ। ਨਿਫਟੀ ਕੰਪਨੀਆਂ ਵਿੱਚੋਂ ਸਿਰਫ ਪੰਜ ਉਚਾਈ ਵੱਲ ਵਧੀਆਂ ਜਦੋਂ ਕਿ 45 ਵਿੱਚ ਗਿਰਾਵਟ ਆਈ ਹੈ।



News Source link

- Advertisement -

More articles

- Advertisement -

Latest article