ਕੋਚੀ ਤੋਂ ਬੰਗਲੌਰ ਜਾ ਰਹੀ ਏਅਰ ਏਸ਼ੀਆ ਉਡਾਣ ’ਚ ਤਕਨੀਕੀ ਖਰਾਬੀ, ਜਹਾਜ਼ ਵਾਪਸ ਲਿਆਂਦਾ

Must read


ਕੋਚੀ, 11 ਸਤੰਬਰ

ਏਅਰ ਏਸ਼ੀਆ ਦੇ ਜਹਾਜ਼ ਨੂੰ ਉਡਾਣ ਭਰ ਤੋਂ ਕੁੱਝ ਸਮੇਂ ਬਾਅਦ ਹੰਗਾਮੀ ਹਾਲਤ ਵਿੱਚ ਵਾਪਸ ਕੋਚੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰ ਲਿਆ ਗਿਆ। ਜਹਾਜ਼ ਵਿਚ 168 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਕੋਚੀ-ਬੰਗਲੌਰ ਫਲਾਈਟ ਐਤਵਾਰ ਰਾਤ 11.15 ਵਜੇ ਬੰਗਲੌਰ ਲਈ ਹਵਾਈ ਅੱਡੇ ਤੋਂ ਰਵਾਨਾ ਹੋਈ, ਜਿਸ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਖਰਾਬੀ ਹੋ ਗਈ।ਸਾਰੇ ਯਾਤਰੀ ਸੁਰੱਖਿਅਤ ਹਨ।



News Source link

- Advertisement -

More articles

- Advertisement -

Latest article