ਕੈਪਟਨ ਤੇ ਜਾਖੜ ਭਾਜਪਾ ਕੌਮੀ ਕਾਰਜਕਾਰਨੀ ’ਚ ਮੈਂਬਰ ਨਿਯੁਕਤ, ਜੈਵੀਰ ਸ਼ੇਰਗਿੱਲ ਕੌਮੀ ਤਰਜਮਾਨ

0
245


ਨਵੀਂ ਦਿੱਲੀ, 2 ਦਸੰਬਰ

ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਪਾਰਟੀ ਕੌਮੀ ਕਾਰਜਕਾਰਨੀ ’ਚ ਮੈਂਬਰ ਵਜੋਂ ਸ਼ਾਮਲ ਕੀਤਾ ਹੈ।ਪਾਰਟੀ ਨੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਦੇ ਸਾਬਕਾ ਬੁਲਾਰੇ ਜੈਵੀਰ ਸ਼ੇਰਗਿੱਲ ਨੂੰ ਵੀ ਕੌਮੀ ਤਰਜਮਾਨ ਨਿਯੁਕਤ ਕੀਤਾ ਹੈ। 





News Source link

LEAVE A REPLY

Please enter your comment!
Please enter your name here