ਕੈਨੇਡਾ ਵਿੱਚ ਭਾਰਤ ਸਰਕਾਰ ਦੀ ਸਾਢੇ ਪੰਜ ਕਰੋੜ ਡਾਲਰ ਦੀ ਜਾਇਦਾਦ ਜ਼ਬਤ

Must read


ਨਵੀਂ ਦਿੱਲੀ, 2 ਜੂਨ

ਦੇਵਾਸ ਦੇ ਸ਼ੇਅਰਧਾਰਕਾਂ ਨੇ ਕੈਨੇਡਾ ਵਿੱਚ ਭਾਰਤ ਸਰਕਾਰ ਦੀ 5.5 ਕਰੋੜ ਡਾਲਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਕੰਪਨੀ ਦੇ ਵਕੀਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇੱਕ ਉਪਗ੍ਰਹਿ ਸੌਦੇ ਨੂੰ ਰੱਦ ਕਰਨ ਖ਼ਿਲਾਫ਼ ਸਾਲਸੀ ਫ਼ੈਸਲੇ ਵਿੱਚ ਜਿੱਤ ਮਿਲੀ ਸੀ। ਕੈਨੇਡਾ ਦੀ ਇੱਕ ਅਦਾਲਤ ਨੇ ਦੇਵਾਸ ਦੇ ਸ਼ੇਅਰਧਾਰਕਾਂ ਨੂੰ ਮਾਂਟਰੀਅਲ ਵਿੱਚ ਇੰਡੀਅਨ ਏਅਰਪੋਰਟ ਅਥਾਰਟੀ (ਏਏਆਈ) ਨਾਲ ਸਬੰਧਿਤ ਜਾਇਦਾਦ ਨੂੰ ਜ਼ਬਤ ਕਰਨ ਦੀ ਇਜਾਜ਼ਤ ਦਿੱਤੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article