ਕੈਨੇਡਾ ’ਚ ਮੰਦਰ ਦੀਆਂ ਕੰਧਾਂ ’ਤੇ ਲਿਖੇ ਭਾਰਤ ਵਿਰੋਧੀ ਨਾਅਰੇ

7
249


ਟੋਰਾਂਟੋ, 15 ਫਰਵਰੀ

ਕੈਨੇਡਾ ਵਿੱਚ ਪ੍ਰਮੁੱਖ ਮੰਦਰ ਦੀਆਂ ਕੰਧਾਂ ’ਤੇ ‘ਖਾਲਿਸਤਾਨੀ ਕੱਟੜਪੰਥੀਆਂ’ ਨੇ ਭਾਰਤ ਨਾਅਰੇ ਲਿਖ ਦਿੱਤੇ। ਇਸ ਦੀ ਇੱਥੇ ਭਾਰਤੀ ਮਿਸ਼ਨ ਨੇ ਨਿੰਦਾ ਕੀਤੀ ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਹ ਘਟਨਾ ਮਿਸੀਸਾਗਾ ਦੇ ਰਾਮ ਮੰਦਰ ਦੀ ਹੈ।



News Source link
#ਕਨਡ #ਚ #ਮਦਰ #ਦਆ #ਕਧ #ਤ #ਲਖ #ਭਰਤ #ਵਰਧ #ਨਅਰ

7 COMMENTS

LEAVE A REPLY

Please enter your comment!
Please enter your name here