ਕੇਦਾਰਨਾਥ ਦੇ ਕਿਵਾੜ ਮੰਗਲਵਾਰ ਨੂੰ ਖੁੱਲ੍ਹਣਗੇ, ਮੌਸਮ ਵਿਗੜਨ ਕਾਰਨ ਯਾਤਰੀਆਂ ਨੂੰ ਆਈ ਮੁਸ਼ਕਲ

0
213


ਦੇਹਰਾਦੂਨ, 24 ਅਪਰੈਲ

ਉੱਤਰਾਖੰਡ ਸੂਬੇ ਦੇ ਗੜ੍ਹਵਾਲ ਹਿਮਾਲਿਆ ’ਚ ਸਥਿਤ ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਮੰਗਲਵਾਰ ਤੋਂ ਖੁੱਲ੍ਹਣਗੇ। ਹਾਲਾਂਕਿ ਯਾਤਰਾ ਉਤੇ ਜਾ ਰਹੇ ਹਜ਼ਾਰਾਂ ਯਾਤਰੀਆਂ ਨੂੰ ਮੌਸਮ ਵਿਗੜਨ ਕਾਰਨ ਮੁਸ਼ਕਲ ਆ ਰਹੀ ਹੈ ਤੇ ਕਈ ਰਾਹ ਵਿਚ ਫਸੇ ਹੋਏ ਹਨ। ਸ਼ਰਧਾਲੂਆਂ ਨੂੰ ਰਿਸ਼ੀਕੇਸ਼, ਗੌਰੀਕੁੰਡ, ਗੁਪਤਕਾਸ਼ੀ ਤੇ ਸੋਨਪ੍ਰਯਾਗ ਵਿਚ ਉਡੀਕ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ



News Source link