ਕੁਲੈਕਟਰ ਰੇਟ ਵਧਾਉਣ ਖ਼ਿਲਾਫ਼ ਡਟੇ ਪ੍ਰਾਪਰਟੀ ਡੀਲਰਜ਼

Must read


ਮਨੋਜ ਸ਼ਰਮਾ

ਬਠਿੰਡਾ, 12 ਜੁਲਾਈ

ਇਥੋਂ ਦੀ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟ ਵਧਾਏ ਜਾਣ ਦਾ ਦੂਜੇ ਦਿਨ ਵੀ ਵਿਰੋਧ ਕੀਤਾ। ਇਸ ਮੌਕੇ ਇਕੱਤਰ ਹੋਏ ਸਮੂਹ ਪ੍ਰਾਪਰਟੀ ਡੀਲਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਧੇ ਹੋਏ ਰੇਟਾਂ ਨੂੰ ਤੁਰੰਤ ਵਾਪਸ ਲਿਆ ਜਾਵੇ।





News Source link

- Advertisement -

More articles

- Advertisement -

Latest article