ਪ੍ਰਵਾਸੀ ਕੁਲਗਾਮ ਤੋਂ ਲਾਪਤਾ ਹੋਇਆ ਫੌਜੀ ਜਵਾਨ ਮਿਲਿਆ By Mehra Media Team - August 4, 2023 0 256 FacebookXPinterestWhatsApp ਸ੍ਰੀਨਗਰ, 3 ਅਗਸਤ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਪਿਛਲੇ ਹਫ਼ਤੇ ਲਾਪਤਾ ਹੋਏ ਫੌਜ ਦੇ ਜਵਾਨ ਨੂੰ ਲੱਭ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਜਾਵੇਦ ਅਹਿਮਦ ਵਾਨੀ ਲੱਦਾਖ ਵਿੱਚ ਤਾਇਨਾਤ ਸੀ ਅਤੇ ਛੁੱਟੀ ਦੌਰਾਨ ਲਾਪਤਾ ਹੋ ਗਿਆ ਸੀ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ’ਚ ਦੱਸਿਆ ਕਿ ਕੁਲਗਾਮ ਪੁੁਲੀਸ ਨੇ ਲਾਪਤਾ ਜਵਾਨ ਨੂੰ ਲੱਭ ਲਿਆ ਹੈ। ਮੈਡੀਕਲ ਜਾਂਚ ਮਗਰੋਂ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। -ਪੀਟੀਆਈ News Source link #ਕਲਗਮ #ਤ #ਲਪਤ #ਹਇਆ #ਫਜ #ਜਵਨ #ਮਲਆ