ਕੁਮੈਂਟਰੀ ਕਰਦਿਆਂ ਆਸਟਰੇਲੀਆ ਦੇ 47 ਸਾਲਾ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦੀ ਸਿਹਤ ਵਿਗੜੀ, ਹਸਪਤਾਲ ’ਚ ਭਰਤੀ

0
244


ਨਵੀਂ ਦਿੱਲੀ, 2 ਦਸੰਬਰ

ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਅੱਜ ਪਰਥ ‘ਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਦੌਰਾਨ ਕੁਮੈਂਟਰੀ ਕਰਦੇ ਸਮੇਂ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। 47 ਸਾਲਾ ਪੌਂਟਿੰਗ ਓਪਟਸ ਸਟੇਡੀਅਮ ‘ਚ ਕੁਮੈਂਟਰੀ ਕਰ ਰਹੇ ਸਨ ਤਾਂ ਉਹ ਬੇਚੈਨੀ ਮਹਿਸੂਸ ਕਰਨ ਲੱਗੇ ਤਾਂ ਇਹਤਿਆਤ ਵਜੋਂ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਵੇਲੇ ਦਿਲ ਦੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ।





News Source link

LEAVE A REPLY

Please enter your comment!
Please enter your name here