ਕੀਮਤਾਂ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਨਹੀਂ ਵੇਚੇਗਾ ਰੂਸ

Must read


ਮਾਸਕੋ, 27 ਦਸੰਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁੂਤਿਨ ਨੇ ਮੰਗਲਵਾਰ ਨੂੰ ਇੱਕ ਫੁਰਮਾਨ ’ਤੇ ਦਸਤਖਤ ਕੀਤੇ ਹਨ ਜੋ ਕੀਮਤ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਸਪਲਾਈ ’ਤੇ ਪਾਬੰਦੀ ਲਗਾਉਂਦਾ ਹੈ। ਇਹ ਹੁਕਮ 1 ਫਰਵਰੀ 2023 ਤੋਂ ਲਾਗੂ ਹੋਵੇਗਾ ਜੋ ਪਹਿਲੀ ਜੁਲਾਈ ਤਕ ਅਮਲ ਵਿੱਚ ਰਹੇਗਾ। –ਏਜੰਸੀ





News Source link

- Advertisement -

More articles

- Advertisement -

Latest article