ਕਿਸਾਨ ਆਗੂ ਡੱਲੇਵਾਲ ਦੀ ਭੈਣ ਦੀ ਪੋਤਰੀ ਦਾ ਦੇਹਾਂਤ – Punjabi Tribune

0
133


ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ

ਪਟਿਆਲਾ/ਪਾਤੜਾਂ, 14 ਫਰਵਰੀ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਰਾਜਸਥਾਨ ਵਿਆਹੀ ਵੱਡੀ ਭੈਣ ਦੀ ਪੋਤਰੀ ਰਾਜਨਦੀਪ ਕੌਰ ਦਾ ਦੇਹਾਂਤ ਹੋ ਗਿਆ। ਪਿਛਲੇ ਦਿਨੀਂ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਸੀ, ਜਿੱਥੇ ਕੱਲ੍ਹ ਸ਼ਾਮੀਂ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਢਾਬੀ ਗੁਜਰਾਂ ਮੋਰਚੇ ਵਿੱਚ ਕਿਸਾਨ ਆਗੂ ਜਰਨੈਲ ਸਿੰਘ ਚਹਿਲ ਨੇ ਦਿੱਤੀ।

ਕੈਪਸ਼ਨ: ਰਾਜਨਦੀਪ ਕੌਰ ਦੀ ਫਾਈਲ ਫੋਟੋ



News Source link