ਕਾਰੋਬਾਰ ਕਿਸ਼ਤਵਾੜ ’ਚ ਹਿਜ਼ਬੁਲ ਦਹਿਸ਼ਤਗਰਦ ਜਹਾਂਗੀਰ ਸਰੂਰੀ ਦੇ ਟਿਕਾਣੇ ਦਾ ਪਰਦਾਫਾਸ਼ By Mehra Media Team September 5, 2023 0 201 Share Facebook Twitter Pinterest WhatsApp Must read Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 Mehra Media Teamhttps://punjabimedia.in ਜੰਮੂ, 4 ਸਤੰਬਰ ਸੁਰੱਖਿਆ ਬਲਾਂ ਨੇ ਅੱਜ ਜੰਮੂੁ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉਪਰਲੇ ਇਲਾਕੇ ’ਚ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਨਾਲ ਲੰਮੇ ਸਮੇਂ ਤੋਂ ਸਬੰਧਤ ਦਹਿਸ਼ਤਗਰਦ ਜਹਾਂਗੀਰ ਸਰੂਰੀ ਵੱਲੋਂ ਵਰਤੇ ਜਾ ਰਹੇ ਇੱਕ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਕਿਸ਼ਤਵਾੜ ਦੇ ਐੱਸਐੱਸਪੀ ਖਲੀਲ ਪੋਸਵਾਲ ਨੇ ਦੱਸਿਆ ਕਿ ਪੁਲੀਸ ਨੇ ਰਾਸ਼ਟਰੀ ਰਾਈਫਲਸ ਅਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਭਦਤ ਸਰੂਰ ਦੇ ਪਰੀਬਾਗ ਇਲਾਕੇ ’ਚ ਯੋਜਨਾਬੱਧ ਅਪਰੇਸ਼ਨ ਤਹਿਤ ਇਸ ਅਤਿਵਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ। ਜਹਾਂਗੀਰ ਸਰੂਰੀ 1990 ਦੇ ਦਹਾਕੇ ’ਚ ਦਹਿਸ਼ਤਗਰਦੀ ’ਚ ਸ਼ਾਮਲ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਕਿਸ਼ਤਵਾੜ ਦੇ ਉਚਾਈ ਵਾਲੇ ਇਲਾਕੇ ’ਚ ਲੁਕਿਆ ਹੈ। ਉਨ੍ਹਾਂ ਦੱਸਿਆ ਕਿ ਸਰੂਰੀ ’ਤੇ ਇਸ ਟਿਕਾਣੇ ਦੀ ਵਰਤੋਂ ਕਰਨ ਅਤੇ ਮਾਰੂ ਕਾਰਵਾਈਆਂ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਅਧਿਕਾਰੀ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਨੇ ਟਿਕਾਣੇ ਤੋਂ ਦੋ ਕੰਬਲ, ਖਾਣ ਪੀਣ ਦਾ ਕੁਝ ਸਮਾਨ ਅਤੇ ਨਿੱਜੀ ਵਰਤੋਂ ਦੀਆਂ ਕੁਝ ਚੀਜ਼ਾਂ ਬਰਾਮਦ ਕੀਤੀਆਂ ਹਨ। -ਪੀਟੀਆਈ News Source link Tagsਸਰਰਹਜਬਲਕਸ਼ਤਵੜਚਜਹਗਰਟਕਣਦਦਹਸ਼ਤਗਰਦਪਰਦਫਸ Share Facebook Twitter Pinterest WhatsApp Previous articleStale Roti: ਜੇਕਰ ਤੁਸੀਂ ਵੀ ਸੁੱਟ ਦਿੰਦੇ ਬਚੀਆਂ ਹੋਈਆਂ ਰੋਟੀਆਂ, ਤਾਂ ਜਾਣ ਲਓ ਇਸ ਦੇ ਫਾਇਦੇ, ਦਵਾਈ ਦਾ ਕਰਦੀ ਕੰਮNext articleਰਾਜ ਸਭਾ ਜ਼ਿਮਨੀ ਚੋਣ: ਭਾਜਪਾ ਨੇਤਾ ਦਿਨੇਸ਼ ਸ਼ਰਮਾ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ - Advertisement - More articles LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 Gold Silver Price Today: ਸੋਨੇ-ਚਾਂਦੀ ਦੀਆਂ ਬਾਜ਼ਾਰ ਖੁੱਲ੍ਹਦੇ ਹੀ ਡਿੱਗੀਆਂ ਕੀਮਤਾਂ, ਜਾਣੋ ਅੱਜ ਕਿੰਨੀ ਆਈ ਗਿਰਾਵਟ? 10 ਗ੍ਰਾਮ ਸਣੇ 22-24 ਕੈਰੇਟ ਹੋਇਆ ਇੰਨਾ ਸਸਤਾ? April 20, 2026 LPG Consumption : LPG ਗੈਸ ਦੀ ਮੰਗ 'ਚ ਭਾਰੀ ਕਮੀ , ਕੀ ਮਹਿੰਗਾ ਸਿਲੰਡਰ ਹੈ ਗਿਰਾਵਟ ਦਾ ਕਾਰਨ ? ਜਾਣੋ April 19, 2026 - Advertisement - Latest article Energy Drinks Impact on Liver: ਐਨਰਜੀ ਡਰਿੰਕਸ 'ਲਿਵਰ' ਲਈ ਖਤਰਨਾਕ, ਜਾਣੋ ਕਿਵੇਂ ਹੌਲੀ-ਹੌਲੀ ਬਣਦੈ 'ਜ਼ਹਿਰ'? ਇੰਝ ਵਧਾਉਂਦੇ ਮੌਤ ਦਾ ਖਤਰਾ; ਡਾਕਟਰਾਂ ਵੱਲੋਂ ਚੇਤਾਵਨੀ… April 21, 2026 VR Punjab ਮਾਲ 'ਚ ਲੱਗਿਆ ਤਾਲਾ, ਦੁਬਾਰਾ ਕਦੋਂ ਖੁੱਲ੍ਹੇਗਾ ਹਾਲੇ ਨਹੀਂ ਪਤਾ; ਜਾਣੋ ਵਜ੍ਹਾ April 21, 2026 ਕ੍ਰੈਸ਼ ਹੋਇਆ ਜਹਾਜ਼, ਅਚਾਨਕ ਉੱਠਿਆ ਧੂੰਆਂ ਫਿਰ ਮੱਚ ਗਏ ਅੱਗ ਦੇ ਭਾਂਬੜ; ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ… April 21, 2026 LPG ਗੈਸ ਸਿਲੰਡਰ ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ , ਹੁਣ ਤੁਰੰਤ ਮਿਲੇਗਾ ਗੈਸ ਸਿਲੰਡਰ ? April 21, 2026 ਇਸਲਾਮਾਬਾਦ 2.0 ਗੱਲਬਾਤ 'ਤੇ ਸਸਪੈਂਸ ਵਿਚਾਲੇ ਟਰੰਪ ਦੀ ਈਰਾਨ ਨੂੰ ਧਮਕੀ, ਕਿਹਾ- ਹੋਰ ਜੰਗਬੰਦੀ ਨਹੀਂ… April 21, 2026