ਕਾਲਜ ਵਿੱਚ ਰੋਟਰੈਕਟ ਕਲੱਬ ਦਾ ਸਥਾਪਨਾ ਸਮਾਗਮ

Must read


ਟ੍ਰਿਬਿਊਨ ਨਿਊਜ਼ ਸਰਵਿਸ

ਰੋਟਰੀ ਚੰਡੀਗੜ੍ਹ ਮਿਡਟਾਊਨ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵਿਮੈਨ, ਸੈਕਟਰ 26, ਚੰਡੀਗੜ੍ਹ ਦੇ ਰੋਟਰੈਕਟ ਕਲੱਬ ਨੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਆਪਣਾ ਸਥਾਪਨਾ ਸਮਾਗਮ ਕਰਵਾਇਆ। ਇਸ ਸਮਾਗਮ ਵਿੱਚ ਰੋਟੇਰੀਅਨ ਆਰਟੀਐਨ ਸਮੇਤ ਫੈਕਲਟੀ, ਵਿਦਿਆਰਥੀਆਂ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਰੋਟਰੈਕਟ ਕਲੱਬ ਦੀ ਇੰਚਾਰਜ ਸੁਖਦੀਪ ਕੌਰ ਅਤੇ ਡਾ. ਅੰਜੂ ਬਾਲਾ ਦੇ ਯਤਨਾਂ ਦੀ ਸ਼ਲਾਘਾ ਕੀਤੀ।



News Source link

- Advertisement -

More articles

- Advertisement -

Latest article