ਕਾਬੁਲ ’ਚ ਗੁਰਦੁਆਰੇ ਨੇੜੇ ਧਮਾਕਾ

Must read


ਕਾਬੁਲ, 27 ਜੁਲਾਈ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ਨੇੜੇ ਧਮਾਕਾ ਹੋਇਆ ਹੈ। ਇਹ ਧਮਾਕਾ ਇਸਲਾਮਿਕ ਸਟੇਟ (ਆਈਐੱਸ) ਹਮਲੇ ਦੇ ਮਹੀਨੇ ਬਾਅਦ ਹੋਇਆ ਹੈ। ਤਾਜ਼ਾ ਧਮਾਕੇ ਦੇ ਵੇਰਵਿਆਂ ਦੀ ਉਡੀਕ ਹੈ।





News Source link

- Advertisement -

More articles

- Advertisement -

Latest article