34 C
Patiāla
Monday, June 22, 2026

ਕਾਠਮੰਡੂ ਵਿੱਚ ਹੈਜ਼ਾ ਫੈਲਿਆ

Must read


ਕਾਠਮੰਡੂ, 26 ਜੂਨ

ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਹੈਜ਼ਾ ਫੈਲ ਗਿਆ ਹੈ। ਹੈਜ਼ੇ ਤੋਂ ਪੀੜਤ ਕਈ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਵੱਲੋਂ ਬਿਮਾਰੀ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਇਲਾਕਿਆਂ ‘ਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈਲਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਪਰ ਸਿਹਤ ਅਧਿਕਾਰੀ ਅਜੇ ਇਸ ਤੋਂ ਅਣਜਾਣ ਹਨ। ਕਾਠਮੰਡੂ ਦੇ ਨਾਲ ਲਗਦੇ ਲਲਿਤਪੁਰ ‘ਚ ਗੋਲਗੱਪੇ ਅਤੇ ਚਾਟ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। -ਏਜੰਸੀ



News Source link

- Advertisement -

More articles

- Advertisement -

Latest article