ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਮੇਘਾਲਿਆ ’ਚ ਦਾਖਲ – Punjabi Tribune

0
214


ਨੋਂਗੋਹ (ਮੇਘਾਲਿਆ), 22 ਜਨਵਰੀ

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਮੇਘਾਲਿਆ ਵਿਚ ਦਾਖਲ ਹੋ ਗਈ। ਰਾਹੁਲ ਗਾਂਧੀ ਨੇ ਪੈਦਲ ਮਾਰਚ ਨਾਲ ਸੂਬੇ ’ਚ ਇਸ ਦੀ ਸ਼ੁਰੂਆਤ ਕੀਤੀ।  ਯਾਤਰਾ ਅਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਦੁਪਹਿਰ ਬਾਅਦ ਮੇਘਾਲਿਆ ਵਿੱਚ ਦਾਖ਼ਲ ਹੋਈ। ਉਹ ਜ਼ਿਲ੍ਹੇ ਦੇ ਬੀਰਨਿਹਾਟ ਵਿਖੇ ਰਾਤ ਬਿਤਾਉਣਗੇ।



News Source link