ਕਰੋਨਾ ਕਾਰਨ ਪੰਜਾਬ ’ਚ 6 ਮੌਤਾਂ, ਦੇਸ਼ ’ਚ ਕੋਵਿਡ ਦੇ 9062 ਨਵੇਂ ਮਾਮਲੇ

0
361


ਨਵੀਂ ਦਿੱਲੀ, 17 ਅਗਸਤ

ਭਾਰਤ ਵਿੱਚ ਅੱਜ ਕੋਵਿਡ-19 ਦੇ 9,062 ਨਵੇਂ ਕੇਸਾਂ ਦੇ ਆਉਣ ਕਾਰਨ ਕਰੋਨਾ ਮਾਮਲਿਆਂ ਦੀ ਗਿਣਤੀ 4,42,86,256 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 36 ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 5,27,134 ਹੋ ਗਈ ਹੈ। ਇਸ ਦੌਰਾਨ ਪੰਜਾਬ ’ਚ ਕਰੋਨਾ ਦੇ 6 ਮਰੀਜ਼ਾਂ ਦੀ ਮੌਤ ਹੋਈ।





News Source link

LEAVE A REPLY

Please enter your comment!
Please enter your name here