ਕਰਮਚਾਰੀਆਂ ਦੀ ਛਾਂਟੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ: ਮਸਕ

Must read


ਨਵੀਂ ਦਿੱਲੀ, 5 ਨਵੰਬਰ

ਐਲੋਨ ਮਸਕ ਨੇ ਅੱਜ ਕਿਹਾ ਹੈ ਕਿ ਟਵਿੱਟਰ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਕਿਉਂਕਿ ਕੰਪਨੀ ਨੂੰ ਰੋਜ਼ਾਨਾ 40 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਭਾਰਤ ਸਮੇਤ ਦੁਨੀਆ ਭਰ ਦੇ 3,800 ਕਰਮਚਾਰੀਆਂ ਨੂੰ ਕੱਢਣ ਬਾਅਦ ਟਵਿੱਟਰ ਦੇ ਨਵੇਂ ਸੀਈਓ ਨੇ ਇਹ ਗੱਲ ਕਹੀ। 



News Source link

- Advertisement -

More articles

- Advertisement -

Latest article