ਕਰਨਾਟਕ: ਸ਼ੋਸ਼ਣ ਮਾਮਲੇ ਵਿੱਚ ਐਚਡੀ ਰੇਵਾਨਾ ਦਾ ਪੁੱਤਰ ਸੂਰਜ ਰੇਵਾਨਾ ਗ੍ਰਿਫ਼ਤਾਰ

0
166


ਬੰਗਲੁਰੂ, 23 ਜੂਨ

ਜੇਡੀ (ਐਸ) ਐਮਐਲਸੀ ਅਤੇ ਐਚਡੀ ਰੇਵਾਨਾ ਦੇ ਪੁੱਤਰ ਸੂਰਜ ਰੇਵਾਨਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ: ਐਸਪੀ ਨੇ ਦੱਸਿਆ ਕਿ ਸੂਰਜ ਰੇਵਾਨਾ ਖਿਲਾਫ ਕੱਲ੍ਹ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸੂਰਜ ਰੇਵਾਨਾ ਨੇ 16 ਜੂਨ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਨੇ ਉਸ ਨੂੰ ਪਾਰਟੀ ਵਰਕਰਾਂ ਖਿਲਾਫ਼ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਪਹਿਲਾਂ ਕਈ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ।

 



News Source link