ਕਾਰੋਬਾਰ ਓਲਾ ਇਲੈਕਟ੍ਰਿਕ ਨੂੰ 5500 ਕਰੋੜ ਦੇ ਆਈਪੀਓ ਲਈ ਸੇਬੀ ਦੀ ਮਨਜ਼ੂਰੀ By Mehra Media Team June 20, 2024 0 163 Share Facebook Twitter Pinterest WhatsApp Must read Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ… August 10, 2026 Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ August 10, 2026 Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ August 10, 2026 ABP Sanjha Top 10, 9 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... August 10, 2026 Mehra Media Teamhttps://punjabimedia.in ਨਵੀਂ ਦਿੱਲੀ, 20 ਜੂਨ ਭਾਵਿਸ਼ ਅਗਰਵਾਲ ਦੀ ਕੰਪਨੀ ਓਲਾ ਨੂੰ ਆਈਪੀਓ ਲਈ ਸੇਬੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਭਾਰਤ ਵਿੱਚ ਕਿਸੇ ਇਲੈਕਟ੍ਰਿਕ ਵਾਹਨ ਸਟਾਰਟਅਪ ਦੁਆਰਾ ਜਾਰੀ ਪਹਿਲਾ ਆਈਪੀਓ ਹੋਵੇਗਾ। ਡਰਾਫ਼ਟ ਰੈੱਡ ਹੈਅਰਿੰਗ ਪ੍ਰਾਸਪੈਕਟਸ ਅਨੁਸਾਰ ਓਲਾ ਇਲੈਕਟ੍ਰਿਕ ਦੇ ਜਨਤਕ ਇਸ਼ੂ ਵਿੱਚ 5500 ਕਰੋੜ ਰੁਪਏ ਦਾ ਨਵਾਂ ਇਸ਼ੂ ਅਤੇ 9.51 ਕਰੋੜ ਦੇ ਇਕੁਇਟੀ ਸ਼ੇਅਰ ਵਿਕਰੀ ਲਈ ਸ਼ਾਮਲ ਹੈ। ਆਫ਼ਰ ਫ਼ਾਰ ਸੇਲ ਦੇ ਅਨੁਸਾਰ ਅਗਰਵਾਲ 4.7 ਕਰੋੜ ਇਕੁਇਟੀ ਸ਼ੇਅਰ ਅਤੇ ਪਰਮੋਟਰ ਗਰੁੱਪ, ਇੰਡਸ ਟਰੱਸਟ 41.78 ਲੱਖ ਸ਼ੇਅਰ ਵੇਚੇਗਾ। ਜ਼ਿਕਰਯੋਗ ਹੈ ਕਿ ਦਸੰਬਰ 2023 ਵਿੱਚ ਈਵੀ ਸਟਰਾਟਅੱਪ ਨੇ 5500 ਕਰੋੜ ਜੁਟਾਉਣ ਲਈ ਸੇਬੀ ਕੋਲ ਡਰਾਫ਼ਟ ਦਰਜ ਕਰਵਾਇਆ ਸੀ, ਜਿਸ ਵਿੱਚ 1100 ਕਰੋੜ ਦੀ ਪ੍ਰੀ ਆਈਪੀਓ ਪਲੇਸਮੈਂਟ ਸ਼ਾਮਲ ਸੀ। ਡੀਆਰਐੱਚਪੀ ਅਨੁਸਾਰ ਕੰਪਨੀ 1226.4 ਕਰੋੜ ਰੁਪਏ ਪੂੰਜੀ ਖ਼ਰਚ ਅਤੇ 800 ਕਰੋੜ ਰੁਪਏ ਕਰਜ਼ੇ ਦੀ ਮੁੜ ਅਦਾਇਗੀ ਲਈ ਵਰਤੇਗੀ। ਇਸ ਤੋਂ ਇਲਾਵਾ 1600 ਕਰੋੜ ਰੁਪਏ ਉਤਪਾਦਨ ਲਈ ਅਤੇ 350 ਕਰੋੜ ਰੁਪਏ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ‘ਚ ਵਰਤੇ ਜਾਣਗੇ। ਸਰਕਾਰ ਦੇ ਪੋਰਟਲ ਅਨੁਸਾਰ ਮਈ ਵਿਚ ਓਲਾ ਇਲੈਕਟ੍ਰਿਕ ਨੇ 37,191 ਰਜਿਸਟ੍ਰੇਸ਼ਨਾਂ ਨਾਲ ਮਾਰਕੀਟ ਵਿੱਚ 49 ਫ਼ੀਸਦ ਹਿੱਸੇਦਾਰੀ ਦਰਜ ਕੀਤੀ ਹੈ। -ਆਈਏਐੱਨਐੱਸ News Source link Tagsਓਲਆਈਪਓਇਲਕਟਰਕਸਬਕਰੜਦਨਮਨਜਰਲਈ Share Facebook Twitter Pinterest WhatsApp Previous articleਯੂਪੀ: ਬਰਾਤ ’ਚ ਲੈ ਕੇ ਜਾ ਰਹੇ ਲਾੜੇ ’ਤੇ ਲੜਕੀ ਦੇ ਪ੍ਰੇਮੀ ਨੇ ਤੇਜ਼ਾਬ ਦਾ ਕੈਨ ਡੋਲਿਆ, ਹਾਲਤ ਗੰਭੀਰNext articleਮੋਦੀ ਪੇਪਰ ਲੀਕ ਹੋਣ ਤੋਂ ਰੋਕਣ ’ਚ ਅਸਮਰਥ ਜਾਂ ਰੋਕਣਾ ਹੀ ਨਹੀਂ ਚਹੁੰਦੇ: ਰਾਹੁਲ - Advertisement - More articles LPG Price Today: ਗੈਸ ਸਿਲੰਡਰ ਹੋਇਆ ਸਸਤਾ? ਜਾਣੋ ਅੱਜ ਵੱਡੇ ਸ਼ਹਿਰਾਂ 'ਚ ਕਿੰਨੇ ਡਿੱਗੇ ਰੇਟ, ਚੈੱਕ ਕਰੋ ਨਵੀਆਂ ਕੀਮਤਾਂ… August 9, 2026 ਅੱਜ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਜਾਣ ਤੋਂ ਪਹਿਲਾਂ ਪੜ੍ਹ ਲਓ ਵੱਡੀ ਖ਼ਬਰ August 9, 2026 Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ August 8, 2026 - Advertisement - Latest article Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ… August 10, 2026 Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ August 10, 2026 Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ August 10, 2026 ABP Sanjha Top 10, 9 August 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... August 10, 2026 Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਹੈੱਡਮਾਸਟਰ ਦਾ ਬੇਰਹਿਮੀ ਨਾਲ ਕਤਲ, ਬਦਮਾਸ਼ਾਂ ਨੇ ਕੁਹਾੜੀ ਅਤੇ ਕਿਰਚ ਨਾਲ ਬੁਰੀ ਤਰ੍ਹਾਂ ਵੱਢਿਆ… August 9, 2026