ਐੱਫਆਈਐੱਚ ਪ੍ਰੋ-ਲੀਗ: ਭਾਰਤ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 4-2 ਨਾਲ ਹਰਾਇਆ

0
280


ਰੋਟਰਡਮ, 21 ਜੂਨ

ਭਾਰਤੀ ਮਹਿਲਾ ਟੀਮ ਨੇ ਮੰਗਲਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ-ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ 4-2 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਅਮਰੀਕਾ ਵੱਲੋਂ ਡੈਨੀਅਲ ਗ੍ਰੇਗਾ ਨੇ 28ਵੇਂ ਅਤੇ ਨਤਾਲੀ ਕੋਨਰਥ ਨੇ 45ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਵੱਲੋਂ ਦੀਪ ਗ੍ਰੇਸ ਏਕਾ (31ਵੇਂ ਮਿੰਟ), ਨਵਨੀਤ ਕੌਰ (32ਵੇਂ), ਸੋਨਿਕਾ (40ਵੇਂ) ਅਤੇ ਵੰਦਨਾ ਕਟਾਰੀਆ (50ਵੇਂ) ਨੇ ਗੋਲ ਕੀਤੇ। -ਪੀਟੀਆਈ





News Source link

LEAVE A REPLY

Please enter your comment!
Please enter your name here