ਐਮਰਜੈਂਸੀ ਨਾ ਲਿਆਉਣ ਲਈ ਸੰਵਿਧਾਨ ਵਿੱਚ ਸੋਧ ਕਰ ਰਹੇ ਹਾਂ: ਸ਼ਾਹ

Must read


ਨਵੀਂ ਦਿੱਲੀ, 7 ਅਗਸਤ

ਰਾਜ ਸਭਾ ਵਿਚ ਕੌਮੀ ਰਾਜਧਾਨੀ ਖੇਤਰ ਦਿੱਲੀ (ਸੋਧ) ਬਿੱਲ, 2023 ’ਤੇ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੈ। ਅਸੀਂ ਐਮਰਜੈਂਸੀ ਨਾ ਲਿਆਉਣ ਲਈ ਸੰਵਿਧਾਨ ਵਿਚ ਸੋਧ ਕਰ ਰਹੇ ਹਾਂ। ਕਾਂਗਰਸ ਨੂੰ ਲੋਕਤੰਤਰ ’ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।’



News Source link
#ਐਮਰਜਸ #ਨ #ਲਆਉਣ #ਲਈ #ਸਵਧਨ #ਵਚ #ਸਧ #ਕਰ #ਰਹ #ਹ #ਸਹ

- Advertisement -

More articles

- Advertisement -

Latest article