ਐਡੀਲੇਡ ਇੰਟਰਨੈਸ਼ਨਲ: ਜੋਕੋਵਿਚ ਕੁਆਰਟਰ ਫਾਈਨਲ ’ਚ

0
247


ਐਡੀਲੇਡ: ਸਿਖਰਲਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਇੱਥੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ ਜਿੱਥੇ ਉਸ ਦਾ ਮੁਕਾਬਲਾ ਡੈਨਿਸ ਸ਼ਪੋਵਾਲੋਵ ਨਾਲ ਹੋਵੇਗਾ। ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅੱਜ ਆਪਣੇ ਮੈਚ ਵਿੱਚ ਕੁਐਂਟਿਨ ਹੈਲਿਸ ਨੂੰ 7-6 (3) 7-6 (5) ਨਾਲ ਹਰਾਇਆ ਜਦਕਿ ਕੈਨੇਡਾ ਦੇ ਸ਼ਪੋਵਾਲੋਵ ਨੇ ਰੋਮਨ ਸਫੀਉਲਲਿਨ ਨੂੰ 6-4, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਥਾਂ ਬਣਾਈ। ਜੋਕੋਵਿਚ ਅਤੇ ਚੋਟੀ ਦੇ ਹੋਰ ਖਿਡਾਰੀ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟਰੇਲਿਆਈ ਓਪਨ ਦੀ ਤਿਆਰੀ ਵਜੋਂ ਇਹ ਟੂਰਨਾਮੈਂਟ ਖੇਡ ਰਹੇ ਹਨ। -ਏਪੀ





News Source link

LEAVE A REPLY

Please enter your comment!
Please enter your name here