ਏਸ਼ੀਆ ਕੱਪ ਲਾਈਵ : ਭਾਰਤ ਨੇ 18 ਓਵਰਾਂ ਵਿੱਚ 127 ਦੌੜਾਂ ਬਣਾਈਆਂ, ਚਾਰ ਆਊਟ

Must read


ਦੁਬਈ, 28 ਅਗਸਤ

ਇਥੇ ਏਸ਼ੀਆ ਕੱਪ ਟੂਰਨਾਮੈਂਟ ਦੌਰਾਨ ਪਾਕਿਸਤਾਨ ਦੀ ਟੀਮ ਨੇ 19.5 ਓਵਰਾਂ ਵਿੱਚ 147 ਦੌੜਾਂ ਬਣਾਈਆਂ ਤੇ ਟੀਮ ਆਲ-ਆਊਟ ਹੋ ਗਈ ਹੈ। ਇਸ ਦੇ ਜਵਾਬ ਵਿੱਚ ਭਾਰਤੀ ਟੀਮ ਦਾ ਖਿਡਾਰੀ  ਲੋਕੇਸ਼ ਰਾਹੁਲ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ ਹੈ। ਖਬਰ ਲਿਖੇ ਜਾਣ ਤਕ ਭਾਰਤ ਦਾ ਸਕੋਰ 18 ਓਵਰਾਂ ਵਿੱਚ 127 ਦੌੜਾਂ ਸੀ ਤੇ ਚਾਰ ਖਿਡਾਰੀ ਆਊਟ ਸਨ। ਇਸੇ  ਦੌਰਾਨ ਵਿਰਾਟ ਕੋਹਲੀ ਨੂੰ ਪਹਿਲੇ ਹੀ ਓਵਰ ਵਿੱਚ ਜੀਵਨ ਦਾਨ ਮਿਲਿਆ। ਪਾਕਿਸਤਾਨ ਟੀਮ ਲਈ ਪਹਿਲਾ ਮੈਚ ਖੇਡ ਰਹੇ ਨਸੀਮ ਨੇ ਲੋਕੇਸ਼ ਰਾਹੁਲ ਨੂੰ ਆਊਟ ਕੀਤਾ। -ਪੀਟੀਆਈ





News Source link

- Advertisement -

More articles

- Advertisement -

Latest article