ਏਸ਼ੀਅਨ ਹਾਕੀ ਕੁਆਲੀਫਾਇਰ ਮੈਚ: ਭਾਰਤ ਨੇ ਬੰਗਲਾਦੇਸ਼ ਨੂੰ 15 -1 ਨਾਲ ਹਰਾਇਆ

0
279


ਸਾਲਾਹ (ਓਮਾਨ), 29 ਅਗਸਤ

ਭਾਰਤ ਨੇ ਪੁਰਸ਼ਾਂ ਦੇ ਏਸ਼ੀਆਈ ਹਾਕੀ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿੱਚ ਅੱਜ ਇਥੇ ਬੰਗਲਾਦੇਸ਼ ਨੂੰ 15-1 ਦੇ ਵੱਡੇ ਫਰਕ ਨਾਲ ਮਾਤ ਦਿੱਤੀ। -ਪੀਟੀਆਈ



News Source link