ਏਸ਼ੀਆ ਕੱਪ: ਭਾਰਤ ਨੇ ਹਾਂਗਕਾਂਗ ਨੂੰ ਦਿੱਤਾ 193 ਦੌੜਾਂ ਦਾ ਟੀਚਾ

Must read


ਦੁਬਈ, 31 ਅਗਸਤ

ਭਾਰਤ ਨੇ ਇਥੇ ਏਸ਼ੀਆ ਕੱਪ ਵਿੱਚ ਹਾਂਗਕਾਂਗ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 192 ਦੌੜਾਂ ਬਣਾਈਆਂ ਹਨ। ਭਾਰਤ ਵੱਲੋਂ ਵਿਰਾਟ ਕੋਹਲੀ ਤੇ ਸੂਰਿਆ ਕੁਮਾਰ ਨੇ ਕ੍ਰਮਵਾਰ ਨਾਬਾਦ 59 ਤੇ 68 ਦੌੜਾਂ ਬਣਾਈਆਂ। ਹਾਂਗਕਾਂਗ ਦੇ ਆਯੁਸ਼ ਸ਼ੁਕਲਾ ਅਤੇ ਮੁਹੰਮਦ ਗਜਨਫਰ ਨੇ ਇਕ-ਇਕ ਵਿਕਟ ਲਿਆ।





News Source link

- Advertisement -

More articles

- Advertisement -

Latest article