ਏਜੀਆਈ ਕ੍ਰਿਕਟ ਲੀਗ ਚੈਂਪੀਅਨਸ਼ਿਪ 31 ਤੋਂ

Must read


ਜਲੰਧਰ: ਏਜੀਆਈ ਇਨਫਰਾ ਲਿਮਟਿਡ ਜਲੰਧਰ  ਵੱਲੋਂ 31 ਮਾਰਚ ਤੋਂ 4 ਅਪਰੈਲ 2023 ਤੱਕ ਜਲੰਧਰ ਦੇ  ਕ੍ਰਿਕਟ ਗਰਾਊਂਡ ਹਾਈਟਸ-1 ਵਿੱਚ   ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸੁਖਦੇਵ ਸਿੰਘ ਨੇ ਦੱਸਿਆ ਕਿ  ਇਹ ਜ਼ਿਲ੍ਹੇ ਵਿੱਚ ਕ੍ਰਿਕਟ ਦੇ ਵਿਕਾਸ ਅਤੇ ਪ੍ਰਮੋਸ਼ਨ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਲਦੀ ਹੀ ਜ਼ਮੀਨੀ ਪੱਧਰ ਤੋਂ ਕ੍ਰਿਕਟ ਸਿਖਲਾਈ ਕੇਂਦਰ ਖੋਲ੍ਹਿਆ ਜਾਵੇਗਾ। ਇਸ ਚੈਂਪੀਅਨਸ਼ਿਪ ਵਿੱਚ ਛੇ ਟੀਮਾਂ  ਭਾਗ ਲੈਣਗੀਆਂ। ਇਲਾਕਾ ਨਿਵਾਸੀਆਂ ਦੀ ਮੰਗ ’ਤੇ ਫਲੱਡ ਲਾਈਟਾਂ ਹੇਠ ਮੈਚ ਕਰਵਾਏ ਜਾਣਗੇ।    -ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article