ਏਅਰ ਇੰਡੀਆ ਨੇ ਬੀਮੇ ਕਾਰਨ ਦਿੱਲੀ-ਮਸਾਕੋ ਉਡਾਣ ਰੱਦ ਕੀਤੀ

Must read


ਨਵੀਂ ਦਿੱਲੀ, 7 ਅਪਰੈਲ

ਏਅਰ ਇੰਡੀਆ ਨੇ ਅੱਜ ਆਪਣੀ ਦਿੱਲੀ-ਮਾਸਕੋ ਉਡਾਣ ਨੂੰ ਇਸ ਡਰ ਕਾਰਨ ਰੱਦ ਕਰ ਦਿੱਤਾ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਰੂਸੀ ਹਵਾਈ ਖੇਤਰ ਵਿਚ ਉਸ ਦੀ ਉਡਾਣ ਦਾ ਬੀਮਾ ਵੈਧ ਨਹੀਂ ਹੋਵੇਗਾ। ਉਡਾਣ ਬੀਮਾ ਆਮ ਤੌਰ ‘ਤੇ ਪੱਛਮੀ ਦੇਸ਼ਾਂ ਤੋਂ ਬਾਹਰ ਦੀਆਂ ਕੰਪਨੀਆਂ ਵੱਲੋਂ ਕੀਤਾ ਜਾਂਦਾ ਹੈ।



News Source link

- Advertisement -

More articles

- Advertisement -

Latest article