ਪ੍ਰਵਾਸੀ ਏਅਰਟੈੱਲ ਨੇ ਕਿਫ਼ਾਇਤੀ ਕੌਮਾਂਰਤੀ ਰੋਮਿੰਗ ਪੈਕ ਐਲਾਨੇ By Mehra Media Team March 25, 2025 0 117 Share FacebookXPinterestWhatsApp Must read ABP Sanjha Top 10, 1 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 1, 2026 Gold Silver Rate: ਸੋਨਾ-ਚਾਂਦੀ ਅੱਜ ਖਰੀਦਣਾ ਸਹੀ ਜਾਂ ਨਹੀਂ, ਤਿਉਹਾਰੀ ਸੀਜ਼ਨ ਵਿਚਾਲੇ ਜਾਣੋ ਕਦੋਂ ਹੋਏਗਾ ਖਰੀਦਣ 'ਤੇ ਲਾਭ… October 1, 2026 Maharashtra Accident : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ, ਪਿਕਨਿਕ ‘ਤੇ ਗਏ ਸਨ October 1, 2026 Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ October 1, 2026 Mehra Media Teamhttps://punjabimedia.in ਨਿੱਜੀ ਪੱਤਰ ਪ੍ਰੇਰਕਲੁਧਿਆਣਾ, 24 ਮਾਰਚ ਏਅਰਟੈੱਲ ਵੱਲੋਂ ਸਿਰਫ਼ 133 ਰੁਪਏ ਪ੍ਰਤੀ ਦਿਨ ਤੋਂ ਸ਼ੁਰੂ ਹੋਣ ਵਾਲੇ ਰੋਮਿੰਗ ਪਲਾਨ ਨਾਲ 180 ਤੋਂ ਵੱਧ ਦੇਸ਼ਾਂ ਵਿੱਚ ਨਿਰਵਿਘਨ ਵਾਇਸ ਅਤੇ ਹਾਈ-ਸਪੀਡ ਡਾਟਾ ਕਨੈਕਟੀਵਿਟੀ ਦੀ ਕਿਫ਼ਾਇਤੀ ਰੋਮਿੰਗ ਸੇਵਾ ਸ਼ੁਰੂ ਕੀਤੀ ਗਈ ਹੈ। ਏਅਰਟੈੱਲ ਦੇ ਵਧੇ ਹੋਏ ਡਾਟਾ ਲਾਭ, ਇਨ-ਫਲਾਈਟ ਕਨੈਕਟੀਵਿਟੀ ਅਤੇ 24 ਘੰਟੇ ਗਾਹਕ ਸਹਾਇਤਾ ਉਪਭੋਗਤਾ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦੇ ਹਨ। ਸਾਦਗੀ ਅਤੇ ਸਹੂਲਤ ਦੀ ਮਹੱਤਤਾ ਨੂੰ ਸਮਝਦੇ ਹੋਏ, ਏਅਰਟੈੱਲ ਨੇ ਗਾਹਕਾਂ ਨੂੰ ਵੱਖ-ਵੱਖ ਸਥਾਨਾਂ ਅਤੇ ਲੇ-ਓਵਰ ਦੇਸ਼ਾਂ ਲਈ ਮਲਟੀਪਲ ਪੈਕ ਨੈਵੀਗੇਟ ਕਰਨ ਦੀ ਜ਼ਰੂਰਤ ਨੂੰ ਖਤਮ ਕਰਕੇ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ। News Source link #ਏਅਰਟਲ #ਨ #ਕਫਇਤ #ਕਮਰਤ #ਰਮਗ #ਪਕ #ਐਲਨ Tagsਐਲਨਏਅਰਟਲਕਫਇਤਕਮਰਤਨਪਕਰਮਗ Share FacebookXPinterestWhatsApp Previous articleਰਣਜੀਤ ਸਿੰਘ ਬਾਜਵਾ ਦੀ ਪੁਸਤਕ ਲੋਕ ਅਰਪਣNext articleਦੇਸ਼ ਭਗਤ ਯੂਨੀਵਰਸਿਟੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸੈਮੀਨਾਰ – Punjabi Tribune - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ABP Sanjha Top 10, 1 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 1, 2026 Gold Silver Rate: ਸੋਨਾ-ਚਾਂਦੀ ਅੱਜ ਖਰੀਦਣਾ ਸਹੀ ਜਾਂ ਨਹੀਂ, ਤਿਉਹਾਰੀ ਸੀਜ਼ਨ ਵਿਚਾਲੇ ਜਾਣੋ ਕਦੋਂ ਹੋਏਗਾ ਖਰੀਦਣ 'ਤੇ ਲਾਭ… October 1, 2026 Maharashtra Accident : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ, ਪਿਕਨਿਕ ‘ਤੇ ਗਏ ਸਨ October 1, 2026 Asian Games: ਸ੍ਰੀਲੰਕਾ ਨੂੰ ਹਰਾ ਕੇ ਫਾਈਨਲ 'ਚ ਭਾਰਤ, ਗੋਲਡ ਮੈਡਲ ਦੇ ਭਿੜਨਗੇ ਭਾਰਤ-ਪਾਕਿਸਤਾਨ October 1, 2026 Heart Attack : ਨੌਜਵਾਨਾਂ 'ਚ Heart Attack ਦਾ Risk ਕਿਉਂ ਵਧ ਰਿਹਾ? ਜਾਣੋ ਕਿਹੜੀਆਂ ਆਦਤਾਂ ਬਣ ਰਹੀਆਂ ਨੇ ਵੱਡਾ ਖਤਰਾ October 1, 2026