ਕਾਰੋਬਾਰ ਉੱਤਰ ਪ੍ਰਦੇਸ਼: ਕਣਕ ਚੋਰੀ ਦੇ ਸ਼ੱਕ ਕਾਰਨ ਤਿੰਨ ਦਲਿਤ ਲੜਕਿਆਂ ਨੂੰ ਨਿਰਵਸਤਰ ਕਰਕੇ ਘੁਮਾਇਆ By Mehra Media Team October 10, 2024 0 115 Share Facebook Twitter Pinterest WhatsApp Must read ਪੰਜਾਬ ਤੋਂ ਵੱਡੀ ਖ਼ਬਰ! ਮਹਿਲਾ ਸਬ ਇੰਸਪੈਕਟਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚੀ ਸਨਸਨੀ June 22, 2026 ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ ‘ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ ‘ਤੇ… June 22, 2026 Pathankot News : ਨਹਿਰ 'ਚ ਵਹਿ ਗਿਆ 55 ਸਾਲਾ ਵਿਅਕਤੀ, ਸੈਰ ਦੌਰਾਨ ਸੰਤੁਲਨ ਵਿਗੜਣ ਕਾਰਨ ਵਾਪਰਿਆ ਹਾਦਸਾ June 22, 2026 Police Sub Inspector: ਵੱਡੀ ਖਬਰ, ਵਰਕਆਊਟ ਕਰਦੇ ਸਮੇਂ ਪੁਲਿਸ ਅਧਿਕਾਰੀ ਦੀ ਮੌਤ! ਬੇਹੋਸ਼ ਹੋ ਡਿੱਗਿਆ… June 22, 2026 Mehra Media Teamhttps://punjabimedia.in ਬਹਿਰਾਈਚ, 10 ਅਕਤੂਬਰ ਬਹਿਰਾਈਚ ਜ਼ਿਲ੍ਹੇ ਦੇ ਪਿੰਡ ਤਾਜਪੁਰ ਤੇਦੀਆ ’ਚ ਪੋਲਟਰੀ ਫਾਰਮਾਂ ਦੇ ਦੋ ਮਾਲਕਾਂ ਨੇ ਪੰਜ ਕਿੱਲੋ ਕਣਕ ਚੋਰੀ ਕਰਨ ਦੇ ਸ਼ੱਕ ਕਾਰਨ ਦਲਿਤ ਭਾਈਚਾਰੇ ਦੇ ਤਿੰਨ ਨਾਬਾਲਗ ਲੜਕਿਆਂ ਦੀ ਕਥਿਤ ਕੁੱਟਮਾਰ ਕੀਤੀ ਤੇ ਸਿਰ ਮੁੰਨਣ ਮਗਰੋਂ ਮੂੰਹ ’ਤੇ ਕਾਲਖ ਮਲ ਕੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਘੁਮਾਇਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਪੀੜਤ ਲੜਕਿਆਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਦੋਵਾਂ ਲੜਕਿਆਂ ’ਤੇ ਸਮੇਂ ਸਿਰ ਮੁਰਗੀਖਾਨੇ ’ਚ ਕੰਮ ’ਤੇ ਨਾ ਪਹੁੰਚਣ ਕਾਰਨ ਤਸ਼ੱਦਦ ਕੀਤਾ ਗਿਆ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ। ਨਾਨਪਾਰਾ ਦੇ ਐੱਸਐੱਸਓ ਪ੍ਰਦੀਪ ਸਿੰਘ ਨੇ ਕਿਹਾ ਕਿ ਪੀੜਤ ਲੜਕਿਆਂ ਦੇ ਪਰਿਵਾਰਾਂ ਦੀ ਸ਼ਿਕਾਇਤ ’ਤੇ ਅੱਜ ਚਾਰ ਮੁਲਜ਼ਮਾਂ ਨਜ਼ੀਮ ਖ਼ਾਨ, ਕਾਸਿਮ ਖ਼ਾਨ, ਇਨਾਇਤ ਅਤੇ ਸਾਨੂ ਖ਼ਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ News Source link Tagsਉਤਰਸਕਕਣਕਕਰਕਕਰਨਘਮਇਆਚਰਤਨਦਦਲਤਨਨਰਵਸਤਰਪਰਦਸਲੜਕਆ Share Facebook Twitter Pinterest WhatsApp Previous articleਸਾਹਿਤ ਦਾ ਨੋਬੇਲ ਇਨਾਮ ਦੱਖਣੀ ਕੋਰੀਆਈ ਲੇਖਿਕਾ ਹਾਨ ਕਾਂਗ ਨੂੰNext articleਆਮਦਨ ਤੋਂ ਵੱਧ ਜਾਇਦਾਦ ਮਾਮਲਾ: ਹਾਈ ਕੋਰਟ ਵੱਲੋਂ ਭਰਤ ਇੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਤੋਂ ਇਨਕਾਰ - Advertisement - More articles Gold-Silver Rate : ਹਫ਼ਤੇ ਭਰ 'ਚ ਸੋਨਾ 5000 ਰੁਪਏ ਤੋਂ ਵੱਧ ਸਸਤਾ, ਚਾਂਦੀ ਵੀ 20,000 ਰੁਪਏ ਘਟੀ; ਜਾਣੋ ਅੱਜ ਦੀ ਕੀਮਤ June 21, 2026 Good News: ਗਾਹਕਾਂ 'ਚ ਖੁਸ਼ੀ ਦਾ ਮਾਹੌਲ, ਉੱਚੇ ਪੱਧਰ ਤੋਂ ਡਿੱਗੇ ਸੋਨੇ-ਚਾਂਦੀ ਦੇ ਰੇਟ; ਜਾਣੋ ਇਸ ਹਫ਼ਤੇ ਕਿੰਨਾ ਸਸਤਾ ਹੋਇਆ…? June 21, 2026 Business Ideas : ਨੌਕਰੀ ਛੱਡਣ ਦਾ ਹੈ ਸੁਪਨਾ? 5 ਤੋਂ 10 ਲੱਖ ਦੇ ਬਜਟ 'ਚ ਸ਼ੁਰੂ ਹੋਣ ਵਾਲੇ ਇਹ ਕਾਰੋਬਾਰ ਬਦਲ ਸਕਦੇ ਹਨ ਤੁਹਾਡੀ... June 20, 2026 - Advertisement - Latest article ਪੰਜਾਬ ਤੋਂ ਵੱਡੀ ਖ਼ਬਰ! ਮਹਿਲਾ ਸਬ ਇੰਸਪੈਕਟਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚੀ ਸਨਸਨੀ June 22, 2026 ਵੱਡੀ ਖਬਰ, ਪੰਜਾਬ ਦੇ ਨਿਹੰਗਾਂ ਨੇ ਉਤਰਾਖੰਡ ਦੇ ਗੁਰਦੁਆਰੇ ‘ਤੇ ਕਬਜ਼ਾ ਕੀਤਾ: ਲੋਕਾਂ ਨੂੰ ਬੰਧਕ ਬਣਾਉਣ ‘ਤੇ… June 22, 2026 Pathankot News : ਨਹਿਰ 'ਚ ਵਹਿ ਗਿਆ 55 ਸਾਲਾ ਵਿਅਕਤੀ, ਸੈਰ ਦੌਰਾਨ ਸੰਤੁਲਨ ਵਿਗੜਣ ਕਾਰਨ ਵਾਪਰਿਆ ਹਾਦਸਾ June 22, 2026 Police Sub Inspector: ਵੱਡੀ ਖਬਰ, ਵਰਕਆਊਟ ਕਰਦੇ ਸਮੇਂ ਪੁਲਿਸ ਅਧਿਕਾਰੀ ਦੀ ਮੌਤ! ਬੇਹੋਸ਼ ਹੋ ਡਿੱਗਿਆ… June 22, 2026 Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਲੱਗੇ ਗੰਭੀਰ ਦੋਸ਼: ਇਸ ਗੱਲ ਨੂੰ ਲੈ ਕੇ ਅੰਨ੍ਹਵਾਹ ਚਲਾਈਆਂ ਗੋਲੀਆਂ, ਵਰ੍ਹਾਏ ਪੱਥਰ; ਜਾਣੋ ਪੂਰਾ... June 22, 2026