ਉੜੀਸਾ: ਦੋ ਬੱਸਾਂ ਦੀ ਸਿੱਧੀ ਟੱਕਰ ਕਾਰਨ 12 ਮੌਤਾਂ, ਮਰਨ ਵਾਲਿਆਂ ’ਚ ਇਕ ਪਰਿਵਾਰ ਦੇ 7 ਜੀਅ

Must read


ਬਹਿਰਾਮਪੁਰ (ਉੜੀਸਾ), 26 ਜੂਨ

ਉੜੀਸਾ ਦੇ ਗੰਜਾਮ ਜ਼ਿਲ੍ਹੇ ਵਿੱਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਬਹਿਰਾਮਪੁਰ ਦੇ ਐੱਸਪੀ ਸਰਵਣ ਵਿਵੇਕ ਐੱਮ. ਨੇ ਦੱਸਿਆ ਕਿ ਇਹ ਹਾਦਸਾ ਇੱਥੋਂ ਕਰੀਬ 35 ਕਿਲੋਮੀਟਰ ਦੂਰ ਬਹਿਰਾਮਪੁਰ-ਤਪਤਪਾਨੀ ਰੋਡ ‘ਤੇ ਦਿਗਪਹਾੰਡੀ ਇਲਾਕੇ ਨੇੜੇ ਉਸ ਸਮੇਂ ਹੋਇਆ, ਜਦੋਂ ਐਤਵਾਰ ਦੇਰ ਰਾਤ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਦੂਜੀ ਬੱਸ ਨਾਲ ਟੱਕਰ ਹੋ ਗਈ। ਮਰਨ ਵਾਲਿਆਂ ਵਿੱਚ ਪਰਿਵਾਰ ਦੇ 7 ਜੀਅ ਸ਼ਾਮਲ ਹਨ।



News Source link

- Advertisement -

More articles

- Advertisement -

Latest article