ਈਡੀ ਨੇ ਚੀਨੀ ਲੋਨ ਐਪਸ ’ਚ ਰੱਖੇ 47 ਕਰੋੜ ਰੁਪਏ ਦੇ ਕਰੀਬ ਫੰਡ ਜਾਮ ਕੀਤੇ

Must read


ਨਵੀਂ ਦਿੱਲੀ, 16 ਸਤੰਬਰ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਉਸ ਨੇ ਚੀਨੀ- ਕੰਟਰੋਲ ਵਾਲੀਆਂ ਲੋਨ ਐਪਸ ’ਤੇ ਇਸ ਹਫਤੇ ਛਾਪਿਆਂ ਤੋਂ ਬਾਅਦ ਭੁਗਤਾਨ ਗੇਟਵੇਜ਼ ਈਜ਼ਬੱਜ਼, ਰੇਜ਼ੋਰਪੇਅ, ਕੈਸ਼ਫ੍ਰੀ ਤੇ ਪੇਟੀਐੱਮ ਵਿੱਚ ਰੱਖੇ 46.67 ਕਰੋੜ ਰੁਪਏ ਦੇ ਫੰਡਾਂ ਨੂੰ ਫ੍ਰੀਜ਼ ਕਰ ਦਿੱਤਾ ਹੈ। ਫੰਡਾਂ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਫ੍ਰੀਜ਼ ਕੀਤਾ ਗਿਆ ਹੈ। 



News Source link

- Advertisement -

More articles

- Advertisement -

Latest article