ਇੰਡੀਗੋ ਦੀ ਦਿੱਲੀ ਤੋਂ ਵਡੋਦਰਾ ਜਾ ਰਹੀ ਉਡਾਣ ਦੇ ਇੰਜਣ ’ਚ ਗੜਬੜੀ ਬਾਅਦ ਜਹਾਜ਼ ਜੈਪੁਰ ਉਤਾਰਿਆ

Must read


ਨਵੀਂ ਦਿੱਲੀ, 15 ਜੁਲਾਈ

ਏਅਰਲਾਈਨ ਇੰਡੀਗੋ ਦੀ ਦਿੱਲੀ-ਵਡੋਦਰਾ ਉਡਾਣ ਦੇ ਇੰਜਣ ’ਚ ਕੁੱਝ ਸੈਕਿੰਡਾਂ ਲਈ ਗੜਬੜੀ ਮਹਿਸੂਸ ਹੋਣ ਤੋਂ ਬਾਅਦ ਪਾਇਲਟ ਨੇ ਇਹਤਿਆਤ ਵਜੋਂ ਇਸ ਨੂੰ ਜੈਪੁਰ ਵਿੱਚ ਉਤਾਰਨ ਦਾ ਫੈਸਲਾ ਕੀਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article