ਇੰਗਲੈਂਡ ਨੇ ਪੰਜਵੇਂ ਤੇ ਆਖ਼ਰੀ ਕ੍ਰਿਕਟ ਟੈਸਟ ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕੀਤੀ

0
256


ਬਰਮਿੰਘਮ, 5 ਜੁਲਾਈ

ਇੰਗਲੈਂਡ ਨੇ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਵਿੱਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਭਾਰਤ ਨੇ ਪਹਿਲੀ ਪਾਰੀ ਵਿੱਚ 416 ਦੌੜਾਂ ਤੇ ਇੰਗਲੈਂਡ ਨੇ 284 ਦੌੜਾਂ ਬਣਾਈਆਂ ਸਨ। ਭਾਰਤ ਨੇ ਦੂਜੀ ਪਾਰੀ ਵਿੱਚ 245 ਤੇ ਇੰਗਲੈਂਡ ਨੇ 3 ਵਿਕਟਾਂ ’ਤੇ 378 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ 7 ਵਿਕਟਾਂ ਨਾਲ ਜੇਤੂ ਰਿਹਾ। 





News Source link

LEAVE A REPLY

Please enter your comment!
Please enter your name here