ਇਰਾਕ: ਕੇਂਦਰੀ ਬਗਦਾਦ ਵਿੱਚ ਅਮਰੀਕੀ ਨਾਗਰਿਕ ਦੀ ਮੌਤ

0
259


ਬਗਦਾਦ, 7 ਨਵੰਬਰ

ਇਰਾਕ ਦੇ ਕੇਂਦਰੀ ਬਗਦਾਦ ਵਿੱਚ ਅੱਜ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ। ਇਹ ਜਾਣਕਾਰੀ ਇਰਾਕੀ ਪੁਲੀਸ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਲਾਸ਼ ਨੂੰ ਰਾਜਧਾਨੀ ਦੇ ਕਰਾਡਾ ਜ਼ਿਲ੍ਹੇ ਵਿੱਚ ਇੱਕ ਹਸਪਤਾਲ ’ਚ ਲਿਜਾਇਆ ਗਿਆ ਅਤੇ ਹਸਪਤਾਲ ਦੀ ਮੁੱਢਲੀ ਰਿਪੋਰਟ ਮੁਤਾਬਕ ਅਮਰੀਕੀ ਨਾਗਰਿਕ ਦੀ ਮੌਤ ਗੋਲੀ ਵੱਜਣ ਕਾਰਨ ਹੋਣ ਦੇ ਸੰਕੇਤ ਦਿੱਤੇ ਗਏ ਹਨ। -ਰਾਇਟਰਜ਼





News Source link

LEAVE A REPLY

Please enter your comment!
Please enter your name here